<< wave wave mechanics >>

wave function Meaning in Punjabi ( wave function ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਵੇਵਫਾਰਮ, ਵੇਵ ਫੰਕਸ਼ਨ,

wave function ਪੰਜਾਬੀ ਵਿੱਚ ਉਦਾਹਰਨਾਂ:

ਨਾਪ ਪ੍ਰਕ੍ਰਿਆ (ਪ੍ਰੋਬੇਬਿਲਿਟੀ ਵਿਸਥਾਰ-ਵੰਡ ਅਤੇ ਟੁੱਟਿਆ ਵੇਵ ਫੰਕਸ਼ਨ) ਨੂੰ ਗਣਿਤਿਕ ਤੌਰ ਤੇ ਦਰਸਾਉਣ ਦੇ ਕੁੱਝ ਸੰਭਵ ਤਰੀਕੇ ਹੁੰਦੇ ਹਨ।

ਇਹ ਇਵਨ ਪੇਅਰਟੀ ਲਈ "+" ਨਾਲ ਹੁੰਦਾ ਹੈ (ਸਥਾਨਿਕ ਉਲਟਾਓਣ ਨਾਲ ਵੇਵ ਫੰਕਸ਼ਨ ਨਹੀਂ ਬਦਲਦਾ) ਅਤੇ ਔਡ ਪੇਅਰਟੀ ਲਈ "−" ਨਾਲ ਹੁੰਦਾ ਹੈ (ਸਪੈਸ਼ੀਅਲ ਇਨਵਰਸ਼ਨ ਰਾਹੀਂ ਵੇਵ ਫੰਕਸ਼ਨ ਨੈਗੈਟਿਵ ਹੋ ਜਾਂਦਾ ਹੈ)।

ਕੁਆਂਟਮ ਮਕੈਨੀਕਲ ਵੇਵ ਫੰਕਸ਼ਨ

ਇੱਕ ਵੇਵ ਫੰਕਸ਼ਨ |\alpha' \rangle ਨੌਰਮਲ ਕੀਤਾ ਜਾ ਸਕਣ ਵਾਲਾ ਕਿਹਾ ਜਾਂਦਾ ਹੈ ਜੇਕਰ।

ਡੀ ਬ੍ਰੋਗਲਿ-ਬੋਹਮ ਥਿਊਰੀ ਮੁਤਾਬਿਕ, ਕਿਸੇ ਨਾਪ ਪ੍ਰਕ੍ਰਿਆ ਦੌਰਾਨ ਵਾਤਾਵਰਨ ਨਾਲ ਪਰਸਪਰ ਕ੍ਰਿਆ ਬਣਤਰ ਸਪੇਸ ਅੰਦਰ ਵੇਵ ਪੈਕਟਾਂ ਨੂੰ ਵੱਖਰਾ ਕਰ ਦਿੰਦੀ ਹੈ, ਜੋ ਉਹ ਜਗਹ ਹੁੰਦੀ ਹੈ ਜਿੱਥੋਂ ਸਪਸ਼ਟ ਵੇਵ ਫੰਕਸ਼ਨ ਕੋਲੈਪਸ ਆਉਂਦਾ ਹੈ ਭਾਵੇਂ ਕੋਈ ਵਾਸਤਵਿਕ ਕੋਲੈਪਸ ਹੋਇਆ ਹੀ ਨਹੀਂ ਹੁੰਦਾ ਹੋਵੇ।

ਵੇਵ ਫੰਕਸ਼ਨ ਬਹੁ-ਹਿੱਸਾ-ਯੁਕਤ (ਮਲਟੀ-ਕੰਪੋਨੈਂਟ) ਸਪਿੱਨੌਰ ਫੀਲਡਾਂ ਹੁੰਦੇ ਹਨ, ਜਿਹਨਾੰ ਨੂੰ ਸਪੇਸ ਅਤੇ ਸਮੇਂ ਦੇ ਫੰਕਸ਼ਨਾਂ ਦੇ ਕਾਲਮ ਵੈਕਟਰਾਂ ਦੇ ਤੌਰ ਤੇ ਪ੍ਰਸਤੁਤ ਕੀਤਾ ਜਾ ਸਕਦਾ ਹੈ:।

ਪੌਲੀ ਐਕਸਕਲੂਜ਼ਨ ਪ੍ਰਿੰਸੀਪਲ: ਕੈਜ਼ੂਅਲ ਫਰਮੀਔਨ ਸਿਸਟਮ ਨਾਲ ਜੁੜੀ ਫਰਮੀਔਨ ਫੋਕ ਅਵਸਥਾ (ਸਟੇਟ) ਇੱਕ ਬਿਲਕੁਲ ਐਂਟੀਸਮਿੱਟਰਿਕ ਵੇਵ ਫੰਕਸ਼ਨ ਸਦਕਾ ਕਈ-ਕਣ ਅਵਸਥਾ ਨੂੰ ਦਰਸਾਉਣਾ ਸੰਭਵ ਕਰਦੀ ਹੈ।

ਕਿਸੇ ਦੋ-ਫਰਮੀਔਨ ਸਿਸਟਮ ਨਾਲ, ਦੋ ਅਤਿਰਿਕਤ ਫੈਕਟਰ (ਹਿੱਸੇ) ਦਿਸਦੇ ਹਨ: ਇੱਕ ਫੈਕਟਰ, ਵੇਵ ਫੰਕਸ਼ਨ ਦੇ ਸਪਿੱਨ ਹਿੱਸੇ ਤੋਂ ਆਉਂਦਾ ਹੈ, ਅਤੇ ਦੂਜਾ ਫੈਕਟਰ, ਇਸਦੇ ਐਂਟੀਫਰਮੀਔਨ ਦੁਆਰਾ ਇੱਕ ਫਰਮੀਔਨ ਦੇ ਤਬਾਦਲੇ ਤੋਂ ਆਉਂਦਾ ਹੈ।

ਕਿਸੇ ਇੱਕ ਅਯਾਮੀ ਖੂਹ ਵਿੱਚ ਕਿਸੇ ਕਣ ਦੀ ਅਧਾਰ ਅਵਸਥਾ ਦਾ ਵੇਵ ਫੰਕਸ਼ਨ ਇੱਕ ਅੱਧਾ ਪੀਰੀਅਡ ਸਾਈਨ-ਵੇਵ ਹੁੰਦੀ ਹੈ ਜੋ ਖੂਹ ਦੇ ਦੋਵੇਂ ਕਿਨਾਰਿਆਂ ਉੱਤੇ ਜ਼ੀਰੋ ਤੱਕ ਜਾਂਦੀ ਹੈ।

ਨਾਲ ਗੁਣਾ ਹੋਣ ਵਾਲ਼ੇ ਮੈਟ੍ਰਿਕਸ ਸੁਝਾਉਂਦੇ ਹਨ ਕਿ ਇਹ ਕੋਈ ਸਕੇਲਰ ਵੇਵ ਫੰਕਸ਼ਨ ਨਹੀਂ ਹੁੰਦਾ ਜਿਵੇਂ ਕਲੇਇਨ-ਜੌਰਡਨ ਇਕੁਏਸ਼ਨ ਵਿੱਚ ਪ੍ਰਵਾਨਗੀ ਹੈ, ਸਗੋਂ ਇੱਕ ਚਾਰ-ਕੰਪੋਨੈਂਟਾਂ ਵਾਲੀ ਇਕਾਈ (ਚੀਜ਼) ਹੁੰਦੀ ਹੈ।

ਜਦੋਂ ਵੇਵ ਫੰਕਸ਼ਨ ਨੂੰ ਨੌਰਮਲਾਇਜ਼ ਕੀਤਾ ਜਾਂਦਾ ਹੈ – ਤਾਂ ਖੇਤਰ r ∈ R ਅੰਦਰ ਔਸਤਨ ਚਾਰਜ ਇਹ ਹੁੰਦਾ ਹੈ;।

ਕਿਸੇ ਐਟਮ ਅੰਦਰ ਕਿਸੇ ਇਲੈਕਟ੍ਰੌਨ ਵਰਗੇ ਕਿਸੇ ਸੀਮਤ ਕੀਤੇ ਹੋਏ ਕਣ ਲਈ, ਵੇਵ ਫੰਕਸ਼ਨ ਦਾ ਰੂਪ ਸਟੈਂਡਿੰਗ ਵੇਵ ਹੁੰਦਾ ਹੈ।

wave function's Usage Examples:

Schrödinger equation is a linear partial differential equation that governs the wave function of a quantum-mechanical system.


Mathematically, configuration simply describes the linear combination of Slater determinants used for the wave function.


occurs when a wave function—initially in a superposition of several eigenstates—reduces to a single eigenstate due to interaction with the external world.


a paper in response to Lee Smolin"s, arguing that the Kodama state is unphysical, due to an analogy to a state in Chern–Simons theory wave functions, resulting.


Consistent with Heisenberg, von Neumann postulated that there were two processes of wave function change: The probabilistic.


It follows that the degeneracy of the wave function cannot correspond to a stable structure.


individual tensors can impose global symmetries on the wave function (such as antisymmetry under exchange of fermions) or restrict the wave function to specific.


in quantum mechanics which connects the wave function with classical observables like position and momentum.


The only way the total wave function can both change sign as required for fermions.


about a system is encoded in its wave function up to when the wave function collapses.


depends not on collapsing wave functions, but rather due to unseen or unmeasurable (and thus "hidden") variables Local hidden-variable theory, in quantum.


approaches zero as the distance from the wall increases to infinity, thus normalisable the wave function must be continuous the derivative of the wave function.


Unfortunately, wave function based methods are usually too expensive for larger systems and popular methods for larger systems such as density functional theory and molecular mechanics cannot generate wave function information.



Synonyms:

multinomial, mathematical function, transformation, polynomial, operator, exponential function, inverse function, metric, map, expansion, mathematical relation, circular function, single-valued function, metric function, trigonometric function, isometry, exponential, threshold function, mapping, Kronecker delta,

Antonyms:

inability, incapacity, incapableness, incapability, deglycerolize,

wave function's Meaning in Other Sites