wailing Meaning in Punjabi ( wailing ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਰੋਣਾ, ਵਿਰਲਾਪ,
Noun:
ਰੋਣਾ, ਵਿਰਲਾਪ,
Adjective:
ਰੋਣਾ, ਹੰਝੂਆਂ ਵਿੱਚ,
People Also Search:
wailing wallwailings
wails
wain
wainage
waining
wains
wainscot
wainscoted
wainscoting
wainscotings
wainscots
wainscotting
wainscottings
wainwright
wailing ਪੰਜਾਬੀ ਵਿੱਚ ਉਦਾਹਰਨਾਂ:
ਰਾਂਝੇ ਦੀ ਮੌਤ ਸਮੇਂ ਭਰਜਾਈਆਂ ਵੱਲੋਂ ਕੀਤੇ ਗਏ ਵਿਰਲਾਪ ਵਿਚ ਅੰਤਾਂ ਦਾ ਕਰੁਣਾ ਰਸ ਹੈ।
ਇੰਗਲੈਂਡ ਵਿੱਚ ਮੈਥੀਉ ਆਰਨਲਡ ਦੁਆਰਾ ਰੋਮੈਂਟਿਕਸ ਦੀ ਸੀਮਿਤ ਖੰਡਨ ਤੋਂ ਬਾਅਦ ਟੀ.ਈ.ਹਿਊਮ ਨੇ ਰੋਮੈਂਟਿਕਸ ਅਤੇ ਵਿਕਟੋਰੀਅਨ ਦੋਰ ਦੇ ਸਾਹਿਤ ਅਤੇ ਆਲੋਚਨਾ ਵਿਚਲੀ ਅੰਤਰਮੁਖਤਾ, ਅਸਪਸ਼ਟਤਾ, ਉਪਭਾਵੁਕਤਾ ਦੀ ਨਿਖੇਧੀ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਰੋਮੈਂਟਿਕਸ ਦੀਆਂ ਉੱਤਮ ਰਚਨਾਵਾਂ ਨਾਲ ਬਹੁਤ ਘਿਰਨਾ ਹੈ ਕਿਉਂ ਕਿ ਮੈਂ ਉਹਨਾਂ ਦੇ ਵਿਰਲਾਪ ਅਤੇ ਚੀਕਾਂ ਨੂੰ ਸਖਤ ਨਫਰਤ ਕਰਦਾਂ ਹਾਂ।
ਅੰਸ਼ਕ ਤੌਰ 'ਤੇ ਕਥਾ, ਵੌਲਯੂਮ ਦੀ ਵਿਆਖਿਆ ਬਰਤਾਨੀਆ ਵਿੱਚ ਇੱਕ ਪ੍ਰਮਾਣਿਕ ਮਜ਼ਦੂਰ ਜਮਾਤ ਦੇ ਪ੍ਰਸਿੱਧ ਸੱਭਿਆਚਾਰ ਦੇ ਨੁਕਸਾਨ 'ਤੇ ਵਿਰਲਾਪ ਕਰਨ, ਅਤੇ ਇਸ਼ਤਿਹਾਰਬਾਜ਼ੀ, ਮੀਡੀਆ ਅਤੇ ਅਮਰੀਕੀਕਰਨ ਦੁਆਰਾ ਇੱਕ ਜਨਤਕ ਸੱਭਿਆਚਾਰ ਨੂੰ ਥੋਪਣ ਦੀ ਨਿੰਦਾ ਕਰਨ ਵਜੋਂ ਕੀਤੀ ਗਈ।
ਉਸ ਨੇ ਆਪਣੇ ਕਿੱਸੇ ਸੋਹਣੀ ਮਾਹੀਵਾਲ ਵਿੱਚ ਸੋਹਣੀ ਦੇ ਵਿਰਲਾਪ ਦੇ ਦਰਦ ਨੂੰ ਇੰਨੇ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਮਨੁੱਖੀ ਦਰਦ ਨੇ ਕੁਦਰਤ ਦਾ ਸਾਮਿਲ ਹੋਣਾ ਵੀ ਕਵੀ ਨੇ ਸੋਹਣਾ ਪ੍ਰਗਟਾਇਆ ਹੈ।
ਇਹ ਵਿਰਲਾਪ ਤੇ ਸੰਤਾਪ ਦੀ ਕਾਵਿ ਹੈ।
ਕੁੱਝ ਹੀ ਦੇਰ ਬਾਅਦ ਘਰ ਵਿੱਚ ਪਸਰੀ ਹੋਈ ਚੁੱਪੀ ਵਿਰਲਾਪ ਵਿੱਚ ਬਦਲ ਜਾਂਦੀ ਹੈ ਜਦੋਂ ਹਰਿਹਰ ਨੂੰ ਪਤਾ ਚੱਲਦਾ ਹੈ ਕਿ ਉਸਦੀ ਇੱਕਮਾਤਰ ਧੀ ਦੁਰਗਾ ਮਰ ਚੁੱਕੀ ਹੈ।
ਸਿਆਪਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ, ਸ੍ਰਵ-ਪ੍ਰਲਾਪ ਦਾ ਤਦਭਵ ਰੂਪ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਮ੍ਰਿਤਕ ਪ੍ਰਾਣੀ ਲਈ ਕੀਤਾ ਵਿਰਲਾਪ।
ਪਤਨੀ ਵੱਲੋਂ ਪਤੀ ਦੇ ਮਿਲਾਪ ਲਈ ਬਿਰਹਾ ਤੇ ਵਿਰਲਾਪ ਦੀ ਵੀ ਪੇਸ਼ਕਾਰੀ ਹੋਈ ਹੈ।
ਕੇਸਾਵੰਤੇ ਵਿਲਾਪੰਗਲ (ਕੇਸਾਵਨ ਦਾ ਵਿਰਲਾਪ) ਉਸਦੀ ਇੱਕ ਬਾਅਦ ਦੀ ਰਚਨਾ ਇੱਕ ਲੇਖਕ ਕੇਸਾਵਨ ਦੀ ਕਹਾਣੀ ਸੁਣਾਉਂਦੀ ਹੈ ਜੋ ਈਐਮਐਸ ਨੰਬਰਦੂਰੀਪਾਦ ਦੇ ਪ੍ਰਭਾਵ ਹੇਠ ਵੱਧਦੇ ਅੱਪੂਕੱਟਨ ਨਾਮ ਦੇ ਬੱਚੇ ਉੱਤੇ ਇੱਕ ਨਾਵਲ ਲਿਖਦਾ ਹੈ।
ਉਪਰੋਕਤ ਪੰਕਤੀਆਂ ਵਿੱਚ ਰਿਮਝਿਮ ਵਰਸਦੀ ਵਰਖਾ ਦਾ ਮਧੁਰ ਨਾਦ ਅਤੇ ਦੁਖੀ ਵਿਅਕਤੀਆਂ ਦਾ ਪੱਥਰਾਂ ਨੂੰ ਕੰਬਾ ਦੇਣ ਵਾਲੇ ਵਿਰਲਾਪ ਰਾਹੀਂ ਨਾਦ ਬੋਧ ਸਪਸ਼ਟ ਹੁੰਦਾ ਹੈ।
ਸਿਆਪਾ: (ਨਾਂ.ਪੁ.) ਮੌਤ ਪਿੱਛੋਂ ਇਸਤਰੀਆਂ ਵੱਲੋਂ ਮੋਏ ਵਿਅਕਤੀ ਨਿਮਿੱਤ ਰੁਦਨ ਕਰਦੇ ਹੋਏ ਛਾਤੀ, ਗੱਲ੍ਹਾਂ, ਪੱਟਾਂ ਆਦਿ ’ਤੇ ਦੁਹੱਥੜ ਮਾਰ ਕੇ ਰੋਂਦੇ ਪਿੱਟਦੇ ਹੋਏ ਕੀਤਾ ਵਿਰਲਾਪ।
wailing's Usage Examples:
Weeping and wailing the fate of Clan Donald Alas my grief that ye did not heed her cries There is gloom and grief in the mount of mist There is weeping.
"Virgilia bewailing the absence of Coriolanus" by Thomas Woolner.
the new James Bond movie" is to "Let It Be" for the first half, wailing absently and with a curious notion of grammar, about this "ever changing world in.
"Blues" effects on any instrument, although the wailings, moanings, and croonings.
The episode ends with Homer wailing about how rich all the persons in the closing credits are (except Richard K.
wounds, that the renowned warrior might be mourned, not by effeminate wailings and tears, but by the blood of men.
This includes finding out who kidnapped Jack Wayne and took his plane, and where the wailing siren is coming from.
Upon her departure, the whole population was bewailing.
a plump man on a small sofa, featuring all manner of crypto-flamenco shufflings, medieval wailings, furiously wrenched guitars and ravishingly over-ambitious.
duty to punish men who showed their effeminate character by frantic or immoderate wailing at their own or other persons" misfortunes.
Ferrell's highest notes in It Only Took A Minute (1992) have been described as Minnie Riperton-like wailing.
There was first anger and distress in crying and bewailing.
wandering gaze Up toward the sun, as if with him There were an ear to hear my wailings, A heart, like mine, To feel compassion for distress.
Synonyms:
crying, bawling, weeping, tears,
Antonyms:
elated, beatific, overjoyed, happy, joyous,