urinary tract Meaning in Punjabi ( urinary tract ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਪਿਸ਼ਾਬ ਨਾਲੀ
Noun:
ਮੂਤਰ ਦੀ,
People Also Search:
urinary tract infectionurinate
urinated
urinates
urinating
urination
urinations
urinative
urinator
urinators
urine
urines
uriniparous
urinogenital
urinometer
urinary tract ਪੰਜਾਬੀ ਵਿੱਚ ਉਦਾਹਰਨਾਂ:
ਮਰਦਾਂ ਨਾਲੋਂ ਔਰਤਾਂ ਨੂੰ ਪਿਸ਼ਾਬ ਨਾਲੀ ਦੀ ਲਾਗ ਹੋਣ ਦਾ ਵੱਧ ਜੋਖਮ ਹੁੰਦਾ ਹੈ, ਕਿਉਂਕਿ ਔਰਤਾਂ ਵਿੱਚ, ਪਿਸ਼ਾਬ ਨਲੀ ਕਾਫੀ ਛੋਟੀ ਹੁੰਦੀ ਹੈ ਅਤੇਗੁਦਾ ਦੇ ਨੇੜੇ ਹੁੰਦੀ ਹੈ।
ਗੈਰ-ਜਟਿਲ ਮਾਮਲਿਆਂ ਵਿੱਚ, ਰੋਗਾਣੂ-ਵਿਰੋਧੀ ਦਵਾਈਆਂ ਦੇ ਛੋਟੇ ਕੋਰਸ ਦੇ ਨਾਲ ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਆਸਾਨੀ ਨਾਲ ਇਲਾਜ ਕੀਤਾ ਜਾਂਦਾ ਹੈ, ਹਾਲਾਂਕਿ ਇਸ ਸਮੱਸਿਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਕਈ ਰੋਗਾਣੂ ਵਿਰੋਧੀ ਦਵਾਈਆਂ ਦੇ ਪ੍ਰਤੀ ਰੋਧਕਤਾ ਵੱਧ ਰਹੀ ਹੈ।
ਪਾਈਲੋਨਫ੍ਰਾਈਟਿਸ ਜਾਂ ਪਿਸ਼ਾਬ ਨਾਲੀ ਦੇ ਉਪਰਲੇ ਹਿੱਸੇ ਦੀ ਲਾਗ ਦੀ ਵਾਰਵਾਰਤਾ 20–30 ਗੁਣਾ ਘੱਟ ਹੁੰਦੀ ਹੈ।
ਪਿਸ਼ਾਬ ਨਾਲੀ ਦੀਆਂ ਲਾਗਾਂ ਬਚਪਨ ਵਿੱਚ 10% ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਪਿਸ਼ਾਬ ਨਾਲੀ ਦੀ ਜਟਿਲ ਲਾਗ ਦਾ ਇਲਾਜ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ ਅਤੇ ਆਮ ਤੌਰ ਤੇ ਵਧੇਰੇ ਆਕ੍ਰਾਮਕ ਮੁਲਾਂਕਣ, ਇਲਾਜ ਅਤੇ ਫਾਲੋ-ਅਪ ਦੀ ਲੋੜ ਹੁੰਦੀ ਹੈ।
ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ।
ਉਹ ਦਿਲ ਦੀ ਸਮੱਸਿਆ ਅਤੇ ਪਿਸ਼ਾਬ ਨਾਲੀ ਦੀ ਲਾਗ ਤੋਂ ਪੀੜਤ ਸੀ।
ਜੇ ਪਿਸ਼ਾਬ ਨਾਲੀ ਦੀ ਲਾਗ ਵਿੱਚ ਪ੍ਰਣਾਲੀ ਦਾ ਉਪਰਲਾ ਹਿੱਸਾ ਸ਼ਾਮਲ ਹੋਵੇ, ਅਤੇ ਵਿਅਕਤੀ ਨੂੰ ਡਾਇਬਿਟੀਜ਼ ਮੇਲੀਟਸ ਹੋਵੇ, ਉਹ ਗਰਭਵਤੀ ਹੋਵੇ, ਮਰਦ ਹੋਵੇ, ਜਾਂ ਉਸ ਵਿੱਚ ਰੋਗਾਂ ਨਾਲ ਲੜਣ ਦੀ ਘੱਟ ਤਾਕਤ ਹੋਵੇ, ਤਾਂ ਇਸ ਨੂੰ ਜਟਿਲ ਸਮਝਿਆ ਜਾਂਦਾ ਹੈ।
ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਵਿਅਕਤੀਆਂ ਨੂੰ ਪਿਸ਼ਾਬ ਨਾਲੀ ਦੀ ਲਾਗ ਦਾ ਵਧੇਰੇ ਜੋਖਮ ਹੁੰਦਾ ਹੈ ਜਿਸ ਦਾ ਕੁਝ ਹੱਦ ਤਕ ਕਾਰਨ ਕੈਥੀਟਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦਾ ਹੈ, ਅਤੇ ਕੁਝ ਹੱਦ ਤਕ ਪਿਸ਼ਾਬ ਕਰਨ ਦੀ ਗੜਬੜੀ ਹੁੰਦੀ ਹੈ।
ਪਿਸ਼ਾਬ ਨਾਲੀ ਦੀਆਂ ਲਾਗਾਂ ਲਈ ਜ਼ਿੰਮੇਦਾਰ ਬੈਕਟੀਰੀਆ ਆਮ ਤੌਰ ਤੇ ਪਿਸ਼ਾਬ ਨਲੀ ਦੇ ਰਾਹੀਂ ਮਸਾਨੇ ਵਿੱਚ ਦਾਖਲ ਹੁੰਦੇ ਹਨ।
ਜਿਨਸੀ ਵਾਰਵਾਰਤਾ ਤੋਂ ਵੱਖ, ਸ਼ੁਕਰਾਣੂਨਾਸ਼ਕ ਦੀ ਵਰਤੋਂ, ਪਿਸ਼ਾਬ ਨਾਲੀ ਦੀ ਲਾਗ ਦੇ ਜੋਖਮ ਨੂੰ ਵਧਾ ਦਿੰਦੀ ਹੈ।
ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਨਾਲੀ ਦੀਆਂ ਲਾਗਾਂ ਹੁੰਦੀਆਂ ਹਨ ਅਤੇ ਜੋ ਗਰਭ-ਨਿਰੋਧ ਦੇ ਉਪਾਅ ਦੇ ਰੂਪ ਵਿੱਚ ਸ਼ੁਕਰਾਣੂਨਾਸ਼ਕ ਅਤੇ ਡਾਇਆਫਾਰਮ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਵਿਕਲਪਕ ਤਰੀਕੇ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੀ ਲਾਗ, ਜਾਂਪਾਈਲੋਨਫ੍ਰਾਈਟਿਸ ਹੁੰਦੀ ਹੈ, ਉਹਨਾਂ ਨੂੰ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੀ ਲਾਗ ਦੇ ਆਮ ਲੱਛਣਾਂ ਦੇ ਇਲਾਵਾ ਪੇਟ ਵਿੱਚ ਦਰਦ, ਬੁਖ਼ਾਰ, ਜਾਂ ਮਚਲੀ ਅਤੇ ਉਲਟੀ ਹੋ ਸਕਦੇ ਹਨ।
urinary tract's Usage Examples:
A 2020 Cochrane review of studies involving men over 40 with enlarged prostates and lower urinary tract symptoms found that prostatic arterial embolization.
When he was consulted, the urologist received the unfortunate “impotents” between two urinary tract infections, prescribed a male hormone cure.
saprophyticus was not recognized as a cause of urinary tract infections until the early 1970s.
Clinically, it has been shown to be effective against upper and lower respiratory tract infections, urinary tract infections, and gonorrhea.
system or urinary tract, consists of the kidneys, ureters, bladder, and the urethra.
of lower urinary tract symptoms (LUTS), which are divided into storage, voiding, and symptoms which occur after urination.
in the palm, carpal tunnel in the wrist, the genitourinary tract or bicycle seat neuropathy may result from overuse.
considered Medicare beneficiaries presenting to an UCC (n1,426,354) emergency department (ED) (n334,841) or physicians office (n8,359,498) with upper respiratory or urinary tract infections, bronchitis, sprains or contusions, and back or arthritic pain, in 2012.
frequently associated with infections of the urinary tract, especially in complicated or catheter-associated urinary tract infections.
It is contraindicated in patients with cystitis and urinary tract infections.
the urinary tract, certain medications, muscle breakdown, and hemolytic uremic syndrome.
Specifically it is used for joint infections, meningitis, pneumonia, sepsis, urinary tract infections, malignant otitis externa, Pseudomonas aeruginosa infection, and vibrio infection.
Medical usesCeftazidime is used to treat lower respiratory tract, skin, urinary tract, blood-stream, joint, and abdominal infections, and meningitis.
Synonyms:
systema urogenitale, urinary apparatus, urogenital system, urinary system, urethra, ureter, urogenital apparatus, tract, genitourinary system, kidney, genitourinary apparatus, apparatus urogenitalis, urinary bladder,
Antonyms:
infield, outfield,