<< tripudiation tripwire >>

tripura Meaning in Punjabi ( tripura ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਤ੍ਰਿਪੁਰਾ

Noun:

ਤ੍ਰਿਪੁਰਾ,

tripura ਪੰਜਾਬੀ ਵਿੱਚ ਉਦਾਹਰਨਾਂ:

ਤ੍ਰਿਪੁਰਾ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਵਜੋਂ, ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1937 ਵਿੱਚ ਬੰਗਾਲੀ ਫਿਲਮਾਂ ਨਾਲ ਕੀਤੀ ਸੀ।

ਗੁਰਬਾਣੀ ਖੱਬੇ ਪੱਖੀ ਗੜਜੋੜ ਖੱਬੇ ਪੱਖੀ ਪਾਰਟੀਆਂ ਦਾ ਗਠਜੋੜ ਹੈ ਜਿਸ ਨੇ ਪੱਛਮੀ ਬੰਗਾਲ ਵਿੱਚ 34 ਸਾਲ, ਤ੍ਰਿਪੁਰਾ ਵਿੱਚ 1978 ਤੋਂ 1988 ਤੱਕ ਅਤੇ ਕੇਰਲਾ ਵਿੱਚ 30 ਸਾਲ ਤੱਕ ਸੱਤਾ ਸੰਭਾਲੀ।

ਸੀਪੀਐਮ ਦੀ ਤਾਕਤ ਮੁੱਖ ਤੌਰ 'ਤੇ ਕੇਰਲ, ਪੱਛਮ ਬੰਗਾਲ ਅਤੇ ਤ੍ਰਿਪੁਰਾ ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹੈ।

ਉਸ ਨੂੰ ਤ੍ਰਿਪੁਰਾਭੈਰਵੀ ਵੀ ਕਿਹਾ ਜਾਂਦਾ ਹੈ।

ਪਹਿਲਾਂ ਇਸ ਵਿੱਚ ਅੱਜ ਕੱਲ ਦਾ ਬੰਗਲਾਦੇਸ਼ ਮੁਲਕ ਅਤੇ ਭਾਰਤ ਦਾ ਪੱਛਮੀ ਬੰਗਾਲ ਰਾਜ ਅਤੇ ਅਸਾਮ, ਤ੍ਰਿਪੁਰਾ, ਬਿਹਾਰ, ਉੜੀਸਾ, ਝਾਰਖੰਡ, ਦਾ ਕੁਝ ਹਿੱਸਾ ਸ਼ਾਮਿਲ ਸੀ।

ਕੇਚਰ ਪੇਪਰ ਮਿੱਲ (ਸੀ.ਪੀ.ਐਮ.) ਦੱਖਣੀ ਅਸਾਮ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਮਿਜੋਰਮ, ਮੇਘਾਲਿਆ ਅਤੇ ਤ੍ਰਿਪੁਰਾ ਵਿਚ ਇਕਲੌਤਾ ਵੱਡਾ ਉਦਯੋਗਿਕ ਕਾਰਜ ਹੈ।

ਉਦਾਹਰਨ ਵਜੋਂ ਇਸ ਵਿੱਚ ਤ੍ਰਿਪੁਰਾ ਦੀ  ਇੱਕ ਭਾਸ਼ਾ ਚੈਮਾਲ ਵੀ ਦਰਜ਼ ਹੈ, ਜਿਸ ਨੂੰ ਕੇਵਲ ਪੰਜ ਲੋਕਾਂ ਦੁਆਰਾ ਬੋਲਿਆ ਜਾਂਦੀਦਾ ਹੈ।

ਉਹ ਤ੍ਰਿਪੁਰਾ ਕ੍ਰਿਕਟ ਸੰਘ ਦੀ ਕਾਰਜਕਾਰੀ ਕਮੇਟੀ ਵਿੱਚ ਯੂਨਾਈਟਿਡ ਫ੍ਰੈਂਡਜ਼ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਦਾ ਹੈ।

ਉਸ ਨੇ 1939 ਵਿੱਚ ਤ੍ਰਿਪੁਰਾ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਨੌਕਰੀ ਛੱਡ ਦਿੱਤੀ।

ਉਸਨੂੰ ਤ੍ਰਿਪੁਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਉਸਦੇ ਮੰਤਰ ਵਿੱਚ ਅੱਖਰਾਂ ਦੇ ਤਿੰਨ ਸਮੂਹ ਹੁੰਦੇ ਹਨ।

ਮਹਾਰਾਣੀ ਤ੍ਰਿਪੁਰਾ ਸੁੰਦਰੀ ਅੰਮਨੀ  ਦਾ ਜਨਮ ਬਾਲਾ ਨੰਜਾਰਾਜਾ ਉਰਸ, ਜੋ ਮੈਸੂਰ ਰਾਜ ਦੀ ਸਰਕਾਰ ਦੀ ਸੇਵਾ ਵਿੱਚ ਇੱਕ ਅਧਿਕਾਰੀ ਸੀ, ਦੀ ਪੁੱਤਰੀ ਸੀ।

ਇੱਕ ਸ਼ੁਰੂਆਤੀ ਗੇਂਦਬਾਜ਼ ਵਜੋਂ ਉਸਨੇ 1995 ਤੋਂ 2013 ਤੱਕ ਤ੍ਰਿਪੁਰਾ ਲਈ ਪਹਿਲੀ ਸ਼੍ਰੇਣੀ ਅਤੇ ਲਿਸਟ ਏ ਕ੍ਰਿਕਟ ਖੇਡੀ ਹੈ।

tripura's Usage Examples:

A temple of Tripura Sundari is located at tripuradevi village in Berinag and Ancient 850 years old Tripura Sundri amma (Thibbadevi) temple in Muguru is located in the Tirumakudal Narsipur taluk of Mysore district in Karnataka.



tripura's Meaning in Other Sites