tormentedly Meaning in Punjabi ( tormentedly ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਤਸੀਹੇ ਦੇ ਕੇ
Adjective:
ਤਸੀਹੇ ਦਿੱਤੇ,
People Also Search:
tormentertormenters
tormentil
tormenting
tormentor
tormentors
torments
torminal
torminous
torn
torn apart
tornade
tornado
tornado cellar
tornado lantern
tormentedly ਪੰਜਾਬੀ ਵਿੱਚ ਉਦਾਹਰਨਾਂ:
ਕਮਿਊਨਿਜ਼ਮ ਥਾਮਸ ਸ਼ਿੱਪ ਅਤੇ ਅਬਰਾਹਮ ਸਮਿੱਥ ਨਾਵਾਂ ਵਾਲੇ ਦੋ ਅਫਰੀਕੀ-ਅਮਰੀਕੀਆਂ ਦੀ ਨਸਲਵਾਦੀ ਗੋਰਿਆਂ ਦੀ ਭੀੜ ਨੇ 7 ਅਗਸਤ 1930 ਨੂੰ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਕਸਬੇ, ਮੇਰੀਓਨ ਵਿੱਚ ਤਸੀਹੇ ਦੇ ਕੇ ਜਾਨ ਲੈ ਲਈ ਸੀ ਅਤੇ ਲਾਸਾਂ ਨੂੰ ਇੱਕ ਰੁੱਖ ਤੇ ਲਟਕਾ ਦਿੱਤਾ ਸੀ।
ਉਸ ਨੂੰ 9 ਅਗਸਤ, 1980 ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਉਹ ਪਾਕਿਸਤਾਨ ਫੌਜ ਦੇ ਫ਼ੀਲਡ ਇੰਟੈਲੀਜੈਂਸ ਯੂਨਿਟ ਦੀ ਹਿਰਾਸਤ ਵਿੱਚ ਸੀ।
ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ।
ਬੇਅੰਤ ਸਿੰਘ ਨੇ ਕੇ ਪੀ ਐੱਸ ਗਿੱਲ ਨਾਲ ਮਿਲ ਕੇ ਹਜ਼ਾਰਾਂ ਮੁੰਡਿਆਂ ਨੂੰ ਤਸੀਹੇ ਦੇ ਕੇ ਮਾਰਿਆ।
ਉਹਨਾਂ ਇਹ ਵੀ ਪਾਇਆ ਕਿ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਉਹਨਾਂ ਨੂੰ ਤਸੀਹੇ ਦੇ ਕੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ।
1963 ਵਿੱਚ ਬਾਥ ਪਾਰਟੀ ਦੇ ਕੀਤੇ ਰਾਜ ਪਲਟੇ ਦੇ ਬਾਅਦ ਉਸਨੂੰ ਤਸੀਹੇ ਦੇ ਕੇ ਜਾਂ ਫਾਹਾ ਲਾ ਕੇ ਮੌਤ ਦੇ ਘਟ ਉਤਾਰ ਦਿੱਤਾ ਗਿਆ ਸੀ।
ਉਸ ਸਮੇਂ ਦੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਣ ਲੱਗੀ ਅਤੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ।
ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।
ਉਸਮਾਨ ਖਾਂ ਨੇ ਪੀਰ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਜੰਗਲ ਵਿੱਚ ਲਿਜਾ ਕੇ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਇਸੇ ਸਮੇਂ ਹੀ ਕਿਸ਼ੋਰ ਹਮਜ਼ਾ ਅਲ-ਖਾਤਿਬ ਨੂੰ ਵੀ ਹਕੂਮਤ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ, ਜਿਸ ਦੀ ਦੇਹ ਹਕੂਮਤੀ ਤਸੀਹਿਆਂ ਦਾ ਇੱਕ ਸ਼ਕਤੀਸ਼ਾਲੀ ਚਿਹਨ ਬਣ ਗਈ ਸੀ।
ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਗਏ ਸਨ, ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਵੀ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਬਾਅਦ ਵਿੱਚ ਉਸਨੂੰ ਮੁਗਲਾਂ ਨੇ ਫੜ ਲਿਆ ਸੀ ਅਤੇ 1716 ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਸੀ।