taliban Meaning in Punjabi ( taliban ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਤਾਲਿਬਾਨ
Noun:
ਤਾਲਿਬਾਨ,
People Also Search:
taliontalipats
taliped
talipeds
talipes
talipot
talipots
talisman
talismanic
talismans
talk
talk about
talk into
talk of
talk of the town
taliban ਪੰਜਾਬੀ ਵਿੱਚ ਉਦਾਹਰਨਾਂ:
ਹਮਲੇ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜਾਰਜ ਵਿਲਿਅਮ ਬੁਸ਼ ਨੇ ਤਾਲਿਬਾਨ ਤੋਂ ਅਲ ਕਾਇਦਾ ਦੇ ਪ੍ਰਮੁੱਖ ਓਸਾਮਾ ਬਿਨ ਲਾਦੇਨ ਦੀ ਮੰਗ ਕੀਤੀ ਸੀ ਜਿਸਨੂੰ ਤਾਲਿਬਾਨ ਨੇ ਇਹ ਕਹਿਕੇ ਠੁਕਰਾ ਦਿੱਤਾ ਸੀ ਕਿ ਪਹਿਲਾਂ ਅਮਰੀਕਾ ਲਾਦੇਨ ਦੇ ਇਸ ਹਮਲੇ ਵਿੱਚ ਸ਼ਾਮਿਲ ਹੋਣ ਦੇ ਪ੍ਰਮਾਣ ਪੇਸ਼ ਕਰੇ ਜਿਸਨੂੰ ਬੁਸ਼ ਨੇ ਠੁਕਰਾ ਦਿੱਤਾ ਅਤੇ ਅਫਗਾਨਿਸਤਾਨ ਵਿੱਚ ਅਜਿਹੇ ਕੱਟਰਪੰਥੀ ਗੁਟਾਂ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ।
ਬੈਨਰਜੀ ਦੀ ਉਸ ਦੇ 1995 ਵਿੱਚ ਤਾਲਿਬਾਨ ਦੇ ਹੱਥੋਂ ਬਚ ਕੇ ਨਿਕਲਣ ਬਾਰੇ ਕਿਤਾਬ ਭਾਰਤ ਵਿੱਚ ਹੱਥੋ-ਹੱਥ ਵਿਕੀ ਸੀ ਤੇ 2003 ਵਿੱਚ ਇਸ ਤੇ ਅਧਾਰਿਤ ਬਾਲੀਵੁੱਡ ਫਿਲਮ 'ਅਸਕੇਪ ਫਰਾਮ ਤਾਲਿਬਾਨ' ਬਣਾਈ ਗਈ ਸੀ ਜਿਸ ਵਿੱਚ ਵਿੱਚ ਉਸਦੇ ਆਪਣੇ ਪਤੀ ਸੰਗ ਜੀਵਨ ਅਤੇ ਤਾਲਿਬਾਨ ਤੋਂ ਬਚ ਕੇ ਨਿਕਲਣ ਦਾ ਬਿਰਤਾਂਤ ਸੀ।
ਉਹ ਤਾਲਿਬਾਨ ਦੇ ਰਾਜ ਅਧੀਨ ਵੱਡੀ ਹੋਈ ਅਤੇ ਉਸ ਨੂੰ ਇੱਕ ਗੁਪਤ ਤਰੀਕੇ ਨਾਲ ਇੱਕ ਮੁੰਡੇ ਦੇ ਰੂਪ ਵਿੱਚ ਸਕੂਲ ਜਾਣ ਲਈ ਹਾਜ਼ਰ ਹੋਣ ਲਈ ਮਜਬੂਰ ਹੋਣਾ ਪਿਆ।
ਗੋਲਡਨ ਨੀਡਲ ਸਕੂਲ ਤਾਲਿਬਾਨ ਸੱਤਾ ਦੇ ਸਮੇਂ ਅੰਜੁਮਨ ਦਾ ਇਕਮਾਤਰ ਰਚਨਾਤਮਕ ਆਉਟਲੈਟ ਨਹੀਂ ਸੀ।
ਸੋਵੀਅਤ ਹਟਣ ਤੋਂ ਬਾਅਦ, ਜੋਇਆ 1998 ਵਿੱਚ ਤਾਲਿਬਾਨ ਦੇ ਸ਼ਾਸਨ ਦੌਰਾਨ ਅਫ਼ਗਾਨਿਸਤਾਨ ਵਾਪਸ ਪਰਤ ਗਈ ਸੀ।
ਉਹ ਲੋਇਆ ਜਿੰਗਾ ਦੀ ਮੈਂਬਰ ਰਹੀ ਹੈ ਜੋ ਤਾਲਿਬਾਨ ਦੇ ਪਤਨ ਤੋਂ ਬਾਅਦ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੀ ਚੋਣ ਕਰਦੇ ਸਨ, ਅਤੇ ਅਫ਼ਗਾਨ ਸੰਵਿਧਾਨਕ ਕਮੇਟੀ ਦੀ ਮੈਂਬਰ ਵੀ ਰਹੀ ਹੈ।
ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਤਾਲਿਬਾਨ ਨੇ ਗੋਲੀ ਮਾਰ ਦਿੱਤੀ ਸੀ।
ਸੰਸਾਰ ਭਰ ਦੇ ਨਾਰੀਵਾਦ ਤੋਂ ਸਰਕਾਰਾਂ 'ਤੇ ਦਬਾਅ ਪਾਉਣ ਦੇ ਨਤੀਜੇ ਵਜੋਂ ਤਾਲਿਬਾਨ ਦਾ ਅਲੱਗ ਥਲੱਗ ਰਿਹਾ ਅਤੇ ਅਫ਼ਗਾਨ ਮਹਿਲਾ ਅਧਿਕਾਰਾਂ ਨੂੰ ਮਹੱਤਵ ਦਿੱਤਾ।
2001 – ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥੋਂ ਨਿਕਲ ਜਾਣ ਮਗਰੋਂ ਦੇਸ਼ ਦਾ ਇੰਤਜ਼ਾਮ ਸੰਭਾਲਣ ਵਾਸਤੇ ਹਮੀਦ ਕਰਜ਼ਾਈ ਦੀ ਅਗਵਾਈ ਹੇਠ ਇੱਕ ਕਾਇਮ ਮੁਕਾਮ ਨਿਜ਼ਾਮ ਬਣਾਇਆ ਗਿਆ ਜਿਸ ਵਿੱਚ 2 ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ।
ਉਸਨੇ ਇੱਕ ਅਫਗਾਨ ਨਾਲ ਵਿਆਹ ਅਤੇ ਤਾਲਿਬਾਨ ਕਬਜ਼ੇ ਦੇ ਜ਼ਮਾਨੇ ਵਿੱਚ ਅਫਗਾਨਿਸਤਾਨ ਵਿੱਚ ਰਹਿਣ ਦੇ ਆਪਣੇ ਅਨੁਭਵ ਦੇ ਅਧਾਰ ਤੇ ਕਾਬੁਲੀਵਾਲਾਰ ਬੰਗਾਲੀ ਬਊ ਨਾਮ ਦੀਆਂ ਯਾਦਾਂ ਲਿਖੀਆਂ।
'ਬਾਦ' ਦੇ ਨਾਮ ਨਾਲ ਜਾਣੀ ਜਾਂਦੇ ਇਕ ਅਭਿਆਸ ਵਿਚ ਆਇਸ਼ਾ ਦੇ ਪਿਤਾ ਨੇ ਉਸ ਨੂੰ ਇਕ ਤਾਲਿਬਾਨ ਲੜਾਕੂ ਨੂੰ ਵਾਅਦੇ ਵਜੋਂ ਸੌਂਪਿਆ ਜਦੋਂ ਉਹ 12 ਸਾਲਾਂ ਦੀ ਸੀ, ਉਸ ਕਤਲ ਦੇ ਮੁਆਵਜ਼ੇ ਵਜੋਂ ਜੋ ਉਸਦੇ ਪਰਿਵਾਰ ਦੇ ਇਕ ਮੈਂਬਰ ਨੇ ਕੀਤਾ ਸੀ।
ਤਾਲਿਬਾਨ ਦੇ ਪਤਨ ਤੋਂ ਬਾਅਦ, ਫਿਰੋਜ਼ ਦਾ ਪਰਿਵਾਰ ਅਫਗਾਨਿਸਤਾਨ ਵਾਪਸ ਪਰਤਿਆ।
2001 ਵਿਚ ਸੰਯੁਕਤ ਰਾਜ ਦੀ ਹਮਾਇਤ ਪ੍ਰਾਪਤ ਉੱਤਰੀ ਗੱਠਜੋੜ ਦੁਆਰਾ ਆਪਣੀ ਆਜ਼ਾਦੀ ਤੋਂ ਪਹਿਲਾਂ ਛੇ ਸਾਲ ਤਕ ਹੇਰਾਤ ਦੇ ਨਾਗਰਿਕਾਂ ਨੇ ਤਾਲਿਬਾਨ ਦੀਆਂ ਗਾਲਾਂ ਤੇ ਬੇਇੱਜ਼ਤੀਆਂ ਝੱਲੀਆਂ।
taliban's Usage Examples:
2002–2008 Afghanistan, War in Afghanistan, counter talibans operations.