<< southerly southern >>

southermost Meaning in Punjabi ( southermost ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਸਭ ਤੋਂ ਦੱਖਣੀ

Adjective:

ਸਭ ਤੋਂ ਦੂਰ ਦੱਖਣ,

southermost ਪੰਜਾਬੀ ਵਿੱਚ ਉਦਾਹਰਨਾਂ:

ਮਾਦਾਇਨ Saleh (ਅਰਬੀ: مدائن صالح, ਮਾਦਾ'ਇਨ Ṣāliḥ, "ਸਲੇਹ ਦੇ ਸ਼ਹਿਰ"), ਜਿਸ ਨੂੰ "ਅਲ-ਹਿਜਾਰ" ਜਾਂ "ਹੇਗਰਾ" ਵੀ ਕਿਹਾ ਜਾਂਦਾ ਹੈ, ਅਲ-ਉੱਲਾ ਦੇ ਖੇਤ ਵਿੱਚ ਸਥਿਤ ਅਲ ਮੈਦੀਨ ਖੇਤਰ, ਹਿਜਾਜ਼, ਸਾਊਦੀ ਅਰਬ. ਨਬਾਟੇਨ ਰਾਜ (1 ਸਦੀ ਦੀ ਸਦੀ) ਤੋਂ ਬਕਾਇਆਂ ਦੀ ਜ਼ਿਆਦਾਤਰ ਤਾਰੀਖ. ਇਸ ਦੀ ਰਾਜਧਾਨੀ ਪੇਟਰਾ ਤੋਂ ਬਾਅਦ ਇਸਦਾ ਸਭ ਤੋਂ ਦੱਖਣੀ ਅਤੇ ਸਭ ਤੋਂ ਵੱਡਾ ਬੰਦੋਬਸਤ ਹੈ।

ਗੌਲ ਉਸ ਵੇਲੇ ਇੱਕ ਅਮੀਰ ਮੁਲਕ ਸੀ ਜੀਹਦੇ ਸਭ ਤੋਂ ਦੱਖਣੀ ਹਿੱਸੇ 'ਤੇ ਡਾਢਾ ਯੂਨਾਨੀ ਅਤੇ ਰੋਮਨ ਅਸਰ ਪੈਂਦਾ ਸੀ।

ਇਹ ਇਰਾਨ ਦਾ ਸਭ ਤੋਂ ਦੱਖਣੀ ਸ਼ਹਿਰ ਹੈ।

ਇਹ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਦੱਖਣੀ ਥਲ-ਜੋੜੂ ਹਿੱਸੇ ਵਿੱਚ ਹੈ ਜੋ ਦੱਖਣ-ਪੂਰਬ ਵੱਲ ਦੱਖਣੀ ਅਮਰੀਕਾ ਨਾਲ਼ ਜੋੜਦਾ ਹੈ।

ਹਵਾਲੇ ਪੰਪਾਸ ਜਾਂ ਪਾਂਪਾਸ (ਕੇਚੂਆ ਪਾਂਪਾ, ਭਾਵ "ਮੈਦਾਨ") ਦੱਖਣੀ ਅਮਰੀਕਾ ਦੇ ਉਪਜਾਊ ਹੇਠਲੇ ਇਲਾਕੇ ਹਨ ਜਿਹਨਾਂ ਦਾ ਖੇਤਰਫਲ 750,000 ਵਰਗ ਕਿ.ਮੀ. ਹੈ ਅਤੇ ਜੋ ਅਰਜਨਟੀਨਾ ਦੇ ਸੂਬਿਆਂ ਬੁਏਨਸ ਆਇਰਸ, ਲਾ ਪਾਂਪਾ, ਸਾਂਤਾ ਫ਼ੇ, ਐਂਤਰੇ ਰੀਓਸ, ਕੋਰਡੋਬਾ ਅਤੇ ਚੂਬੁਤ, ਬਹੁਤੇ ਉਰੂਗੁਏ ਅਤੇ ਬ੍ਰਾਜ਼ੀਲ ਦੇ ਸਭ ਤੋਂ ਦੱਖਣੀ ਸੂਬੇ ਰੀਓ ਗਰਾਂਦੇ ਦੋ ਸੂਲ ਵਿੱਚ ਫੈਲੇ ਹੋਏ ਹਨ।

ਹਵਾਲੇ ਦੱਖਣੀ ਕੋਨ (Cono Sur, Cone Sul) ਇੱਕ ਭੂਗੋਲਕ ਖੇਤਰ ਹੈ ਜੋ ਮਕਰ ਰੇਖਾ ਤੋਂ ਦੱਖਣ ਵੱਲ ਦੱਖਣੀ ਅਮਰੀਕਾ ਦੇ ਸਭ ਤੋਂ ਦੱਖਣੀ ਇਲਾਕਿਆਂ ਦਾ ਬਣਿਆ ਹੋਇਆ ਹੈ।

ਅਫ਼ਰੀਕਾ ਦੇ ਦੇਸ਼ ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ।

ਇਹ ਉੱਤਰੀ ਟਾਪੂ ਦੇ ਸਭ ਤੋਂ ਦੱਖਣੀ ਸਿਰੇ ਉੱਤੇ, ਕੁੱਕ ਜਲ ਡਮਰੂ ਅਤੇ ਰੀਮੂਤਕ ਪਹਾੜਾਂ ਵਿਚਕਾਰ ਸਥਿਤ ਹੈ।

ਦੁਨੀਆ ਦੇ ਸਮੁੰਦਰ ਦੱਖਣੀ ਮਹਾਂਸਾਗਰ (ਜਾਂ ਮਹਾਨ ਦੱਖਣੀ ਮਹਾਂਸਾਗਰ, ਅੰਟਾਰਕਟਿਕ ਮਹਾਂਸਾਗਰ, ਦੱਖਣੀ ਧਰੁਵੀ ਮਹਾਂਸਾਗਰ ਅਤੇ ਆਸਟਰਲ ਮਹਾਂਸਾਗਰ) ਵਿਸ਼ਵ ਮਹਾਂਸਾਗਰ ਦੇ ਸਭ ਤੋਂ ਦੱਖਣੀ ਪਾਣੀਆਂ ਦਾ ਬਣਿਆ ਹੋਇਆ ਹੈ ਜੋ ਆਮ ਤੌਰ ਉੱਤੇ 60°S ਤੋਂ ਦੱਖਣ ਵੱਲ ਮੰਨ ਲਿਆ ਜਾਂਦਾ ਹੈ ਅਤੇ ਜਿਸਨੇ ਅੰਟਾਰਕਟਿਕਾ ਨੂੰ ਘੇਰਿਆ ਹੋਇਆ ਹੈ।

ਅਜ਼ਾਦ ਜੰਮੂ ਅਤੇ ਕਸ਼ਮੀਰ ( ਆਜ਼ਾਦ ਜੰਮੂ ਓ ਕਸ਼ਮੀਰ) ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ।

ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ ਉੱਤੇ ਹੈ।

ਸੰਯੁਕਤ ਰਾਜ ਅਮਰੀਕਾ ਦੇ ਰਾਜ ਕਨੈਟੀਕਟ () ਉੱਤਰ-ਪੱਛਮੀ ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਸਭ ਤੋਂ ਦੱਖਣੀ ਰਾਜ ਹੈ।

ਹਵਾਲੇ ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿਤ ਹੈ।

southermost's Usage Examples:

"The sorediate species of the genus Menegazzia (Parmeliaceae, lichenized Ascomycotina) in southermost South America".



southermost's Meaning in Other Sites