<< riparian right ripcord >>

riparians Meaning in Punjabi ( riparians ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਰਿਪੇਰੀਅਨ

Adjective:

ਨਦੀ ਕੇ, ਨਦੀ ਦੇ ਵਾਸੀ,

People Also Search:

ripcord
ripe
ripe for
riped
ripely
ripen
ripened
ripeness
ripening
ripens
riper
ripest
riping
ripoff
riposte

riparians ਪੰਜਾਬੀ ਵਿੱਚ ਉਦਾਹਰਨਾਂ:

ਪੰਜਾਬ ਰਾਜ ਪੁਨਰਗਠਨ ਐਕਟ 1966 ਮੁਤਾਬਕ ਹਰਿਆਣਾ, ਪੰਜਾਬ ਦੇ ਤਿੰਨਾਂ ਦਰਿਆਵਾਂ ਰਾਵੀ, ਬਿਆਸ ਤੇ ਸਤਲੁਜ ਲਈ ਉਵੇਂ ਹੀ ਨਾਨ ਰਿਪੇਰੀਅਨ ਰਾਜ ਬਣ ਗਿਆ ਹੈ ਜਿਵੇਂ ਪੰਜਾਬ ਜਮੁਨਾ ਲਈ ਨਾਨ ਰਿਪੇਰੀਅਨ ਹੈ।

ਬਾਕੀ ਦਾ ਪਾਣੀ ਨਾਨ ਰਿਪੇਰੀਅਨ ਪ੍ਰਾਂਤ ਰਾਜਸਥਾਨ, ਹਰਿਆਣਾ, ਦਿੱਲੀ ਆਦਿ ਨੂੰ ਅਲਾਟਮੈਂਟ ਕੀਤਾ ਗਿਆ ਹੈ, ਜੋ ਕਿ ਜਮੁਨਾ ਦੇ ਬੇਸਿਨ ਜਾਂ ਰਾਜਸਥਾਨ ਦੇ ਮਾਰੂਥਲ ਵਿੱਚ ਵਰਤਿਆ ਜਾਣਾ ਹੈ।

ਪ੍ਰਾਜੈਕਟ ਨੂੰ 1977 ਵਿੱਚ ਤਾਮਿਲਨਾਡੂ ਅਤੇ ਕ੍ਰਿਸ਼ਨਾ ਨਦੀ ਦੇ ਰਿਪੇਰੀਅਨ ਰਾਜਾਂ: ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਦੇ ਵਿਚਕਾਰ ਇੱਕ ਸਮਝੌਤਾ ਹੋਣ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ ਸੀ।

1976 ਵਿੱਚ ਵਕਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੈਸਲਾ ਸੁਣਾ ਦਿੱਤਾ ਜਿਸ ਰਾਹੀਂ ਉਸ ਨੇ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣਾ ਪੰਜਾਬ ਦੋਵਾਂ ਨੂੰ, .2 ਮਿਲੀਅਨ ਏਕੜਫੁੱਟ ਦਿੱਲੀ ਨੂੰ, 8 ਮਿਲੀਅਨ ਏਕੜਫੁੱਟ ਰਾਜਸਥਾਨ ਇੱਕ ਹੋਰ ਨਾਨ ਰਿਪੇਰੀਅਨ ਰਾਜ ਨੂੰ ਵੰਡ ਦਿੱਤਾ।

ਰਿਪੇਰੀਅਨ ਪਾਣੀਆਂ ਦੇ ਹੱਕ ਕਨੇਡਾ, ਅਸਟ੍ਰੇਲੀਆ, ਤੇ ਸੰਯੁਕਤ ਰਾਜ ਅਮਰੀਕਾ ਦੀਆਂ ਕਈ ਪੂਰਬੀ ਰਿਆਸਤਾਂ ਦੇ ਅਧਿਕਾਰ ਖੇਤਰਾਂ ਵਿੱਚ ਮੌਜੂਦ ਹਨ।

ਸਮਝੌਤੇ ਦੇ ਅਨੁਸਾਰ, ਤਿੰਨ ਰਿਪੇਰੀਅਨ ਰਾਜਾਂ ਵਿੱਚ ਹਰੇਕ ਨੂੰ 15 ਅਰਬ ਘਣ ਫੁੱਟ (420 × 106 ਐਮ3) ਦੀ ਕੁੱਲ ਸਪਲਾਈ ਲਈ ਸਾਲਾਨਾ 5 ਅਰਬ ਘਣ ਫੁੱਟ (140 × 106 ਐਮ 3) ਪਾਣੀ ਦਾ ਯੋਗਦਾਨ ਦੇਣਾ ਸੀ।

ਇਸ ਸੰਬੰਧ ਵਿੱਚ ਨਰਬਦਾ ਟਰਿਬੂਅਨਲ ਦਾ ਫੈਸਲਾ ਸਾਫ਼ ਉਦਾਹਰਨ ਹੈ ਜਿਸ ਵਿੱਚ ਰਾਜਸਥਾਨ ਨੂੰ ਨਾਨ-ਰਿਪੇਰੀਅਨ ਹੋਣ ਕਾਰਨ ਕੁਝ ਹਿੱਸਾ ਨਹੀਂ ਮਿਲਿਆ।

ਜਨਮ 1902 ਰਿਪੇਰੀਅਨ ਪਾਣੀ ਦੇ ਹੱਕ ( ਰਿਪੇਰੀਅਨ ਹੱਕ) Riparian water rights (or simply riparian rights) ਇੱਕ ਪਾਣੀ ਦੇ ਹੱਕਾਂ ਦੀ ਪ੍ਰਣਾਲੀ ਹੈ ਜਿਸ ਰਾਹੀਂ ਜੋ ਪਾਣੀ ਦੇ ਰਸਤੇ ਤੇ ਜ਼ਮੀਨਾਂ ਦੇ ਮਾਲਕ ਹਨ ਦੇ ਪਾਣੀ ਵਰਤਣ ਸੰਬੰਧੀ ਹੱਕਾਂ ਦਾ ਨਿਸਤਾਰਾ ਕਰਦੀ ਹੈ।

ਵਿਵਾਦ ਦਾ ਅਸਲੀ ਮੁੱਦਾ ਧਾਰਾ 78-80 ਅਨੁਸਾਰ ਪਾਣੀ-ਪਾਣੀ ਦੀ ਵੰਡ ਦਾ ਨਹੀਂ ਬਲਕਿ ਮੁੱਦਾ ਹੈ ਕਿ ਕੀ ਨਾਨ ਰਿਪੇਰੀਅਨ ਰਾਜਸਥਾਨ ਕੋਲ ਪਾਣੀ ਦਾ ਹਿੱਸਾ ਪ੍ਰਾਪਤ ਕਰਨ ਦਾ ਕੋਈ ਸੰਵਿਧਾਨਿਕ ਅਧਿਕਾਰ ਹੈ ਕਿ ਨਹੀਂ।

ਇਹ ਸਭ ਜਾਣਦੇ ਹੋਏ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਨੇ ਨਾਨ ਰਿਪੇਰੀਅਨ ਰਾਜਸਥਾਨ ਨੂੰ 15.2 ਵਿਚੋਂ ਅੱਧਾ ਪਾਣੀ ਵੰਡ ਦਿੱਤਾ ਤੇ ਪੰਜਾਬ ਕੋਲ ਕੇਵਲ 25% ਹਿੱਸਾ ਰਹਿਣ ਦਿੱਤਾ।

ਇੱਕ ਰਿਪੇਰੀਅਨ ਮਾਲਕ ਦੇ ਹੱਕ ਦੂਜੇ ਨਾਲ ਲੱਗਦੇ ਰਿਪੇਰੀਅਨ ਮਾਲਕ ਦੇ ਹੱਕਾਂ ਦਾ ਸਤਕਾਰ ਕਰਦੇ ਹਨ।

ਇਹ ਦੱਸਣਾ ਵੀ ਯੋਗ ਹੋਵੇਗਾ ਕਿ ਉਸੇ ਰਾਜਸਥਾਨ ਦੇ, ਨਰਬਦਾ ਟਰਿਬੂਅਨਲ ਨੇ, ਨਰਬਦਾ ਵਿਚੋਂ ਪਾਣੀ ਲੈਣ ਦੇ ਅਧਿਕਾਰ ਨੂੰ, ਨਰਬਦਾ ਦੇ ਨਾਨ-ਰਿਪੇਰੀਅਨ ਹੋਣ ਕਾਰਨ ਰੱਦ ਕਰ ਦਿੱਤਾ ਸੀ।

riparians's Usage Examples:

negotiated in the Jordan River Basin, which focuses in needs not on rights of riparians.


water per year to Egypt, without specifying any allocation for upstream riparians besides Sudan (18.


analytical paradigm useful to examine the options of powerful or hegemonized riparians and how they might move away from domination towards cooperation.


"Riparians on a stream system are vested with a common ownership such that in times of water shortage all riparians must reduce their.


ecological enhancement was very high as the countries, or furthermore riparians, saw that the quality of their resource was at risk of being lost.


As a result, use of Nile water by other riparians had not, by 2011, resulted in a crisis with Egypt and Sudan.


in the Nile Basin Initiative, a forum for dialogue with the other Nile riparians.


preferences" given the ambivalence of some riparians about US technical support, in particular Cambodia"s rejection of some.


win-win multilateral cooperative actions and optimal solutions for all riparians.


through the Euphrates granted by Turkey unilaterally to the downstream riparians (500 m³/s) were considered as Syria’s share.


united Sudan, and previously Sudan and Egypt the downstream Nile River riparians.


drouned lives (UNESP, Master thesis) Fishermen"s histories: a study with riparians ousted by a hydroelectric power station (Article published in: Revista.


In 1886, the courts addressed competing claims between riparians and appropriators in the case of "Lux v.



riparians's Meaning in Other Sites