riddler Meaning in Punjabi ( riddler ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਬੁਝਾਰਤ
Noun:
ਬੁਝਾਰਤ ਦੇ,
People Also Search:
riddlersriddles
riddling
riddlings
ride
ride herd
ride high
ride out
ride roughshod
ride roughshod over
ride the bench
rideable
rident
rider
rider plate
riddler ਪੰਜਾਬੀ ਵਿੱਚ ਉਦਾਹਰਨਾਂ:
ਲੋਕਧਾਰਾ ਨਾਲ ਸਬੰਧਤ ਉਸ ਦੀਆਂ ਪ੍ਰਮੁੱਖ ਪੁਸਤਕਾਂ ਹਨ ਲੋਕ ਬੁਝਾਰਤਾਂ, ਜ਼ਰੀ ਦਾ ਟੋਟਾ, ਗਾਉਂਦਾ ਪੰਜਾਬ, ਨੈਣਾਂ ਦੇ ਬਣਜਾਰੇ, ਪੰਜਾਬ ਦੀਆਂ ਲੋਕ ਖੇਡਾਂ, ਪੰਜਾਬੀ ਬੁਝਾਰਤਾਂ, ਫੁੱਲਾਂ ਭਰੀ ਚੰਗੇਰ, ਭਾਰਤੀ ਲੋਕ ਕਹਾਣੀ, ਪੰਜਾਬ ਦੇ ਮੇਲੇ ਅਤੇ ਤਿਉਹਾਰ, ਆਓ ਨੱਚੀਏ, ਖੰਡ ਮਿਸ਼ਰੀ ਦਾ ਦੀਆਂ ਡਲੀਆਂ, ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਬਾਤਾਂ ਦੇਸ ਪੰਜਾਬ ਦੀਆਂ, ਨੈਣੀ ਨੀਂਦ ਨਾ ਆਵੇ, ਅਤੇ ਮਹਿਕ ਪੰਜਾਬ ਦੀ।
ਇਸ ਲਈ ਬੁਝਾਰਤ ਦੀ ਗਤੀ ਸੰਕਲਪ ਜਾਂ ਪਰਿਸਥਿਤੀ ਤੋਂ ਵਸਤੂ ਵੱਲ ਹੁੰਦੀ ਹੈ।
ਬੁਝਾਰਤਾਂ ਸ਼ਬਦ ਕਹਿਣ ਵਿੱਚ ਸੌਖਾ ਲਗਦਾ ਹੈ ਪਰ ਆਪਣੇ ਸਰੂਪ ਕਰ ਕੇ ਡੂੰਘੇ ਅਰਥਾਂ ਦਾ ਮਾਲਕ ਹੈ।
ਇਸ ਦੇ ਸਰਲ ਰੂਪ ਵਿੱਚ ਇੱਕ ਆਸ਼ਿਕ ਗਾਇਨ ਕਰਕੇ ਬੁਝਾਰਤ ਸੁਣਾਉਂਦਾ ਸੀ ਅਤੇ ਦੂਜੇ ਨੂੰ ਉਸੇ ਰੂਪ ਵਿੱਚ ਬੁਝਾਰਤਾਂ ਵਰਗੀ ਕਵਿਤਾਵਾਂ ਦਾ ਤਰਕ ਨਾਲ ਜਵਾਬ ਦੇਣਾ ਪੈਂਦਾ ਸੀ।
ਬੁਝਾਰਤ ਸਹੀ ਅਤੇ ਸਮੁੱਚੇ ਰੂਪ ਵਿੱਚ ਲੋਕ ਕਾਵਿ ਰੂਪ ਨਹੀਂ ਮੰਨਿਆ ਜਾ ਸਕਦਾ, ਭਾਵੇਂ ਬੁਝਾਰਤ ਦੀਆਂ ਕੁੱਝ ਵੰਨਗੀਆਂ ਵਿੱਚ ਕਾਵਿਕ ਬਣਤਰ ਦਾ ਅਹਿਮ ਅੰਸ਼ ਹੁੰਦਾ ਹੈ, ਪਰ ਬੁਝਾਰਤ ਗੱਦ ਅਤੇ ਪਦ ਦੋਹਾਂ ਵਿੱਚ ਪ੍ਰਾਪਤ ਹੈ।
ਬਣਤਰ ਦੀ ਦ੍ਰਿਸ਼ਟੀ ਤੋਂ ਬੁਝਾਰਤਾਂ ਅਖਾਣਾਂ ਦੇ ਵਧੇਰੇ ਨੇੜੇ ਹਨ।
ਚੁੰਬਕੀ ਸ਼ਕਤੀ ਅਤੇ ਗੁਰੂਤਾਕਰਸ਼ਣ ਦਾ ਕੀ ਸੰਬੰਧ ਹੈ? ਕੀ ਬਿਜਲੀ ਦੀਆਂ ਸਾਰੀਆੰ ਹਾਲਤਾਂ ਕੁਦਰਤ ਵਿੱਚ ਇੱਕੋ ਹੀ ਹਨ? ਬਿਜਲੀ ਅਤੇ ਪ੍ਰਕਾਸ਼ ਦਾ ਕੀ ਸੰਬੰਧ ਹੈ?" ਉਹ ਸਾਰੀਆਂ ਬੁਝਾਰਤਾਂ ਦਾ ਇੱਕੋ ਹੀ ਰੱਬੀ ਹੱਲ ਲੱਭਣਾ ਲੋਚਦਾ ਸੀ।
ਬੁਝਾਰਤਾਂ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਇੰਨਾ ਦੇ ਪਾਉਣ ਅਤੇ ਬੁੱਝਣ ਨਾਲ ਦਿਮਾਗ਼ ਦੀ ਕਸਰਤ ਹੁੰਦੀ ਹੈ।
ਇਹਨਾਂ ਬੁਝਾਰਤਾਂ ਦਾ ਉੱਤਰ ਦੇਣ ਵਾਲਿਆ ਨੂੰ ਸਿਆਣਾ ਸਮਝਿਆ ਜਾਂਦਾ ਹੈ।
ਕਹਿ ਮੁਕਰਨੀਆਂ ਉਨ੍ਹਾਂ ਬੁਝਾਰਤਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਵਿਚ ਜਵਾਬ ਦਿੱਤਾ ਗਿਆ ਹੁੰਦਾ ਹੈ।
ਲੋਕ ਸਾਹਿਤ ਦੇ ਪ੍ਰਮੁੱਖ ਰੂਪ 'ਲੋਕ ਗੀਤ' ਲੋਕ ਕਹਾਣੀਆਂ ਅਖਾਣ ਬੁਝਾਰਤਾਂ ਆਦਿ ਹੁੰਦੇ ਹਨ।
ਮਿਥਿਕ ਕਥਾਵਾਂ, ਬੁਝਾਰਤਾਂ, ਬਾਤਾਂ, ਮੁਹਾਵਰੇ, ਲੋਕ ਕਥਾਵਾਂ ਅਤੇ ਅਖੌਤਾਂ ਆਦਿ ਰਾਹੀਂ ਹੌਲੀ ਹੌਲੀ ਮਨੁੱਖ ਦਾ ਬੌਧਿਕ ਵਿਕਾਸ ਹੁੰਦਾ ਰਿਹਾ।
ਲੋਕ ਸਾਹਿਤ ਰੂਪਾਂ ਦੇ ਅੰਤਰਗਤ, ਲੋਕਗੀਤ, ਅਖਾਣ, ਮੁਹਾਵਰੇ, ਬੁਝਾਰਤਾਂ ਆਦਿ ਕਾਵਿ ਰੂਪਾਂ ਦੀ ਸਾਹਿਤ ਵਿੱਚ ਆਦਾਨ-ਪ੍ਰਦਾਨ ਦੀ ਪ੍ਰਕ੍ਰਿਆ ਨੂੰ ਜਾਣਨ ਅਤੇ ਪਛਾਣਨ ਦੀ ਕੋਸ਼ਿਸ਼ ਕਰਦਿਆਂ, ਗੁਰਬਾਣੀ, ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਵਿਚੋਂ ਲੋਕ ਸਾਹਿਤ ਰੂਪਾਂ ਦੀਆਂ ਕੁਝ ਉਦਾਹਰਨਾਂ ਦਿਤੀਆਂ ਗਈਆਂ ਹਨ।