<< persevering pershing >>

perseveringly Meaning in Punjabi ( perseveringly ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਲਗਨ ਨਾਲ

ਲਗਨ,

perseveringly ਪੰਜਾਬੀ ਵਿੱਚ ਉਦਾਹਰਨਾਂ:

ਸ਼੍ਰੀਮਤੀ ਏਨੀ ਬੀਸੇਂਟ ਦੇ ਹੋਮਰੂਲ ਅੰਦੋਲਨ ਵਿੱਚ ਵਿਦਿਆਰਥੀ ਜੀ ਨੇ ਬਹੁਤ ਲਗਨ ਨਾਲ ਕੰਮ ਕੀਤਾ ਅਤੇ ਕਾਨਪੁਰ ਦੇ ਮਜ਼ਦੂਰ ਵਰਗ ਦੇ ਇੱਕ ਵਿਦਿਆਰਥੀ ਨੇਤਾ ਹੋ ਗਏ।

ਜਥੇਦਾਰ ਅਕਰਪੁਰੀ ਦੀ ਪੰਥ-ਹਿਤੈਸ਼ੀ ਸ਼ਖ਼ਸੀਅਤ ਦੀ ਸੰਘਰਸ਼ਮਈ ਜੀਵਨੀ ਨੂੰ ਦਿਲਜੀਤ ਸਿੰਘ ਬੇਦੀ ਨੇ ਇਸ ਪੁਸਤਕ ਵਿੱਚ ਬਹੁਤ ਮਿਹਨਤ ਅਤੇ ਖੋਜ ਭਰਪੂਰ ਲਗਨ ਨਾਲ ਕਲਮਬੰਦ ਕੀਤਾ ਹੈ।

ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਮੌਜੂਦਾ ਸੰਸਦ ਭਵਨ ਅਤੇ ਢਾਕਾ ਦਾ ਅੰਤਰਰਾਸ਼ਟਰੀ ਹਵਾਈ ਅੱਡਾ (ਹੁਣ ਐਚਐਸਆਈਏ) ਬਣ ਗਿਆ।

ਉਹ ਕਹਿੰਦਾ ਕਿ ਉਹਨਾਂ ਦੀ ਹਿੰਮਤ ਤੋਂ ਬਗੈਰ ਮੈਂ ਕਦੇ ਏਸ ਲਗਨ ਨਾਲ ਪੰਜਾਬੀ ਦੀ ਖ਼ਿਦਮਤ ਨਹੀਂ ਕਰ ਸਕਦਾ ਸੀ।

ਸਤਾਨਿਸਲਾਵਸਕੀ ਉਹ ਥਿਏਟਰ ਨਿਰਮਾਣ ਨੂੰ ਬਹੁਤ ਗੰਭੀਰ ਕਾਰਜ ਸਮਝਦਾ ਸੀ ਜਿਸ ਲਈ ਸਮਰਪਣ, ਲਗਨ ਨਾਲ ਮਿਹਨਤ ਅਤੇ ਦਿਆਨਤਦਾਰੀ ਦੀ ਲੋੜ ਸੀ।

ਉਹਨਾਂ ਅਨੇਕਾਂ ਸਾਹਿਤਕ ਸਭਾਵਾਂ ਲਈ ਅਣਥੱਕ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਵੱਡੀ ਗਿਣਤੀ ਵਿੱਚ ਲੇਖਕਾਂ ਨੂੰ ਮਾਂ ਬੋਲੀ ਦੀ ਸੇਵਾ ਵੱਲ ਪ੍ਰੇਰਿਆ ਤੇ ਸੰਘਰਸ਼ ਕੀਤੇ।

ਆਪਣੀ ਮਿਹਨਤ ਅਤੇ ਲਗਨ ਨਾਲ ਉਹਨਾਂ ਨੇ ਪੱਤਰਕਾਰਤਾ ਸਿੱਖ ਲਈ।

ਮੁੱਕੇਬਾਜ਼ੀ ਦੀ ਖੇਡ ਵਿੱਚ ਆਪਣੀ ਉੱਤਮਤਾ ਅਤੇ ਉਨ੍ਹਾਂ ਦੇ ਨਿਰੰਤਰ ਯਤਨਾਂ ਅਤੇ ਲਗਨ ਨਾਲ ਰਾਸ਼ਟਰ ਲਈ ਉਸ ਦੇ ਅਸਾਧਾਰਣ ਯੋਗਦਾਨ ਨੂੰ ਯਾਦ ਕਰਨ ਲਈ, ਡਿੰਗਕੋ ਸਿੰਘ ਨੂੰ 1998 ਵਿੱਚ ਸਨਮਾਨਿਤ ਅਰਜੁਨ ਪੁਰਸਕਾਰ ਅਤੇ 2013 ਵਿੱਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ।

ਉਸ ਨੇ ਆਪਣੀ ਪ੍ਰਤਿਭਾ ਅਤੇ ਲਗਨ ਨਾਲ ਨਾ ਕੇਵਲ ਹਿਸਾਬ ਦੇ ਖੇਤਰ ਵਿੱਚ ਨਵੇਂ ਅਵਿਸ਼ਕਾਰ ਕੀਤੇ ਸਗੋਂ ਭਾਰਤ ਨੂੰ ਬੇਜੋੜ ਗੌਰਵ ਵੀ ਪ੍ਰਦਾਨ ਕੀਤਾ।

ਪਾਪ (2004) ਦੇ ਹਿਟ ਗਾਣੇ ਮਨ ਕੀ ਲਗਨ ਨਾਲ ਉਸ ਨੇ ਬਾਲੀਵੁੱਡ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਅਪਣਾ ਨਾਮ ਦਰਜ ਕਰਵਾਇਆ।

ਪੰਜਾਬੀ ਲੋਕ ਮਿਹਨਤ ਤੇ ਲਗਨ ਨਾਲ ਕਿਰਤ ਕਰਦੇ ਹਨ ਉਥੇ ਹੀ ਇਹ ਹੱਸਣਾ, ਟੱਪਣਾ, ਖੇਡਣਾ, ਸੂਰਮਗਤੀ ਵਿਖਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ।

ਡਾ: ਨਾਹਰ ਸਿੰਘ ਨੇ ਪੂਰੀ ਸੁਹਿਰਦਤਾ ਅਤੇ ਲਗਨ ਨਾਲ ਇਹਨਾਂ ਰੀਤਾਂ-ਰਸਮਾਂ ਅਤੇ ਲੋਕਗੀਤਾਂ ਬਾਰੇ ਪ੍ਰਮਾਣਿਕ ਲੋਕਧਾਰਾ ਨਾਲ ਸੰਬੰਧਿਤ ਸਮੱਗਰੀ ਨੂੰ ਆਪਣੇ ਖੇਤਰੀ ਖੋਜ ਕਾਰਜ ਦੁਆਰਾ ਪ੍ਰਥਮ ਸਰੋਤਾਂ ਤੋਂ ਇਕੱਤਰ ਕਰਕੇ ਸੰਕਲਤ ਕੀਤਾ ਹੈ ਅਤੇ ਇਹਨਾਂ ਦਾ ਅਧਿਐਨ ਬਹੁਤ ਸੂਖਮ ਪੱਧਰਾਂ ਉੱਤੇ ਵੀ ਕੀਤਾ ਹੈ।

ਇਸ ਵਕਤ ਉਹਨਾਂ ਨੇ ਗਿਆਨ ਦੀਆਂ ਹੋਰਨਾਂ ਸਾਖਾਵਾਂ ਦੇ ਇਲਾਵਾ ਸੰਗੀਤ ਦਾ ਵੀ ਬਹੁਤ ਲਗਨ ਨਾਲ ਅਧਿਐਨ ਕੀਤਾ ਅਤੇ ਕੁਰਾਨ ਜਬਾਨੀ ਯਾਦ ਕਰ ਲਈ ਜਿਸ ਕਾਰਨ ਉਹਨਾਂ ਦਾ ਤਖਲੁਸ ਹਾਫਿਜ਼ ਪੈ ਗਿਆ।

perseveringly's Usage Examples:

Reader, follow perseveringly his footsteps, and I hope thou wilt be happy.


Majesty, setting aside further indecision, would resolve generously and perseveringly to close once for all the sources of so great evil.


Clergy separated from their people, forced conversions to Islam perseveringly pushed, children and girls from deported families kidnapped.


For nearly 40 years, she labored perseveringly in this work, organizing societies for training teachers, establishing.


Elpidius being a senator, and having perseveringly confessed the Christian faith before Julian the Apostate, was, with.


undoubtedly striking evidence that for 100 years the institution has perseveringly and steadfastly committed herself to provide quality Christian education.


not predetermine, but instead infallibly knows who will believe and perseveringly be saved.


school, Thomas Johnstone, Love was "one of the best conducted, most perseveringly diligent, and most thoroughly amiable pupils that I have ever taught.


things to which the minds of the multitude easily turn and adhere [perseveringly]; it speaks of talismans, the means of directing the influence [of the.


He fells in love with Jazmín and tried to win her love perseveringly.


and when the phalanx is formed, bring on and press the proposition perseveringly until its accomplishment.


Patiently and perseveringly Calderwood goes over the whole system, referencing the Bible, the Fathers.


imperative to create support and security for himself, and he did it most perseveringly.



perseveringly's Meaning in Other Sites