<< newtonian newtonian reflector >>

newtonian mechanics Meaning in Punjabi ( newtonian mechanics ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਨਿਊਟੋਨੀਅਨ ਮਕੈਨਿਕਸ

Noun:

ਨਿਊਟੋਨੀਅਨ ਮਕੈਨਿਕਸ,

newtonian mechanics ਪੰਜਾਬੀ ਵਿੱਚ ਉਦਾਹਰਨਾਂ:

ਇਲੈਕਟ੍ਰੋਮੈਗਨਟਿਜ਼ਮ ਦੀਆਂ ਮੈਕਸਵੈੱਲ ਇਕੁਏਸ਼ਨਾਂ ਨਾਲ ਨਿਊਟੋਨੀਅਨ ਮਕੈਨਿਕਸ ਦੀ ਬੇਮੇਲਤਾ ਅਤੇ ਕਿਸੇ ਰੋਸ਼ਨੀ ਛੱਡਣ ਵਾਲੇ ਈਥਰ ਰਾਹੀਂ ਗੁਜ਼ਰਦੀ ਧਰਤੀ ਦੀ ਗਤੀ ਖੋਜਣ ਦੀ ਨਾ-ਕਾਬਲੀਅਤ ਨੇ ਸਪੈਸ਼ਲ ਰਿਲੇਟੀਵਿਟੀ ਵੱਲ ਪ੍ਰੇਰਣਾ ਦਿੱਤੀ, ਜਿਸਨੇ ਪ੍ਰਕਾਸ਼ ਦੀ ਗਤੀ ਦੇ ਨੇੜੇ ਦੀਆਂ ਗਤੀਆਂ ਵਾਲੀਆਂ ਪ੍ਰਸਥਿਤੀਆਂ ਨਾਲ ਨਿਬਟਣ ਲਈ ਮਕੈਨਿਕਸ ਨੂੰ ਸੋਧਿਆ।

ਹੈਮਿਲਟੋਨੀਅਨ ਦਾ ਨਾਮ ਸਰ ਵਿਲੀਅਮ ਰੋਵਨ ਹੈਮਿਲਟਨ (1805-1865) ਦੇ ਨਾਮ ਤੇ ਰੱਖਿਆ ਗਿਆ ਹੈ ਜੋ ਇੱਕ ਆਇਰਿਸ਼ ਭੌਤਿਕ ਵਿਗਿਆਨੀ, ਖਗੋਲ-ਸ਼ਾਸਤਰੀ ਅਤੇ ਗਣਿਤ ਸ਼ਾਸਤਰੀ ਸੀ ਜੋ ਨਿਊਟੋਨੀਅਨ ਮਕੈਨਿਕਸ ਦੀ ਆਪਣੀ ਪੁਨਰ-ਫਾਰਮੂਲਾ ਵਿਓਂਤਬੰਦੀ ਲਈ ਚੰਗੀ ਤਰਾਂ ਜਾਣਿਆ ਜਾਂਦਾ ਹੈ ਜਿਸਨੂੰ ਹੁਣ ਹੈਮਿਲਟੋਨੀਅਨ ਮਕੈਨਿਕਸ ਕਹਿੰਦੇ ਹਨ।

ਉਦਾਹਰਨ ਦੇ ਤੌਰ ਤੇ, ਪਦਾਰਥਕ ਸੋਖਣ ਵਾਲੀਆਂ ਮੈਕਸਵੈੱਕ ਸਮੀਕਰਨਾਂ ਜਾਂ ਰਗੜਬਲ (ਫਰਿਕਸ਼ਨ) ਵਾਲਾ ਨਿਊਟੋਨੀਅਨ ਮਕੈਨਿਕਸ ਓਸ ਵਿਸ਼ਾਲ ਪੱਧਰ ਉੱਤੇ ਸਮਾਂ-ਉਲਟਾਓ ਸਥਿਰਤਾ ਨਹੀਂ ਰੱਖਦੀਆਂ ਜਿੱਥੇ ਇਹ ਸਧਾਰਣ ਤੌਰ ਤੇ ਲਾਗੂ ਕੀਤੀਆਂ ਜਾਂਦੀਆਂ ਹਨ, ਭਾਵੇਂ ਇਹ ਸੂਖਮ ਪੱਧਰ ਉੱਤੇ ਸਥਿਰ ਹੁੰਦੀਆਂ ਹਨ; ਜਦੋਂ ਪ੍ਰਮਾਣੂ ਗਤੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਤਾਂ ਗੁਆਚੀ ਊਰਜਾ ਤਾਪ ਵਿੱਚ ਤਬਦੀਲ ਹੋ ਜਾਂਦੀ ਹੈ।

ਇਹ ਨਿਊਟੋਨੀਅਨ ਮਕੈਨਿਕਸ ਦੇ ਮੁਢਲੇ ਜਰੂਰੀ ਸ਼ਰਤ ਰੂਪੀ ਨਿਯਮ ਹਨ, ਜੋ ਮੂਲ ਰੂਪ ਵਿੱਚ 1687 ਵਿੱਚ ਵਿੱਚ ਛਪੀ ਕਿਤਾਬ ‘ਕੁਦਰਤੀ ਫਿਲਾਸਫੀ ਦੇ ਗਣਿਤਿਕ ਸਿਧਾਂਤਾਂ (Philosophiae Naturalis Principia Mathematica) ਵਿੱਚ ਸਮੀਕਰਨਾਂ ਤੇ ਕਥਨਾਂ ਦੀ ਲੜੀ ਵਿੱਚ ਹਨ।

ਖਾਸਕਰ ਕੇ, ਸ਼ਬਦ ਗੈਲੀਲੀਅਨ ਇਨਵੇਰੀਅੰਸ ਅੱਜਕਲ ਆਮ ਤੌਰ 'ਤੇ ਨਿਊਟੋਨੀਅਨ ਮਕੈਨਿਕਸ ਪ੍ਰਤਿ ਲਾਗੂ ਕੀਤੇ ਜਾਣ ਦੇ ਤੌਰ 'ਤੇ ਇਸ ਸਿਧਾਂਤ ਵੱਲ ਇਸ਼ਾਰਾ ਕਰਦਾ ਹੈ, ਯਾਨਿ ਕਿ, ਨਿਊਟਨ ਦੇ ਨਿਯਮ ਇੱਕ ਦੂਜੀ ਨਾਲ ਸਬੰਧਤ ਸਾਰੀਆੰ ਫ੍ਰੇਮਾਂ ਵਿੱਚ ਇੱਕ ਗੈਲੀਲੀਅਨ ਟ੍ਰਾਂਸਫੋਰਮੇਸ਼ਨ ਰਾਹੀਂ ਸਹੀ ਲਾਗੂ ਰਹਿੰਦੇ ਹਨ।

ਗਤੀ ਦੀਆਂ ਨਿਊਟਨ ਦੀਆਂ ਥਿਊਰਮਾਂ ਵਿੱਚ, ਜਦੋਂ ਕੋਈ ਵਸਤੂ ਪ੍ਰਵੇਗਿਤ ਹੁੰਦੀ ਹੈ, ਵਸਤੂ ਦੀ ਲੰਬਾਈ ਅਤੇ ਸਮਾਂ ਬੀਤਣ ਦੀ ਦਰ ਸਥਿਰ ਰਹਿੰਦੀ ਹੈ, ਜਿਸਦਾ ਅਰਥ ਹੈ ਕਿ ਨਿਊਟੋਨੀਅਨ ਮਕੈਨਿਕਸ ਦੀਆਂ ਲਈ ਸਮੱਸਿਆਵਾਂ ਨੂੰ ਇਕੱਲੇ ਅਲਜਬਰੇ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।

ਸਪੈਸ਼ਲ ਰਿਲੇਟੀਵਿਟੀ ਦਾ ਪਰਿਭਾਸ਼ਿਤ ਕਰਨ ਵਾਲਾ ਲੱਛਣ ਨਿਊਟੋਨੀਅਨ ਮਕੈਨਿਕਸ ਦੀਆਂ ਗੈਲੀਲੀਅਨ ਤਬਦੀਲੀਆਂ ਨੂੰ ਲੌਰੰਟਜ਼ ਤਬਦੀਲੀਆਂ ਨਾਲ ਬਦਲਨਾ ਹੈ।

ਜਨਰਲ ਰਿਲੇਟੀਵਿਟੀ ਦਾ ਇੱਕ ਬੁਨਿਆਦੀ ਸਬਕ ਇਹ ਹੈ ਕਿ ਇਸ ਵਿੱਚ ਕੋਈ ਫਿਕਸ ਕੀਤਾ ਗਿਅ ਸਪੇਸਟਾਈਮ ਬੇਕਗ੍ਰਾਊਂਡ ਨਹੀਂ ਹੁੰਦਾ, ਜਿਵੇਂ ਨਿਊਟੋਨੀਅਨ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਅੰਦਰ ਪਾਇਆ ਜਾਂਦਾ ਹੈ; ਸਪੇਸਟਾਈਮ ਜੀਓਮੈਟਰੀ (ਰੇਖਾਗਣਿਤ) ਡਾਇਨਾਮਿਕ ਹੁੰਦੀ ਹੈ।

ਥਿਊਰੀ ਦੇ ਅਨੁਮਾਨ ਨੂੰ ਗ੍ਰਹਿਾਂ ਦੇ ਚੱਕਰਪਥਾਂ (ਪਲੈਨਟਰੀ ਔਰਬਿਟਸ) ਲਈ ਨਿਰੀਖਣਾਂ ਦੇ ਨਤੀਜਿਆਂ ਨਾਲ ਮਿਲਾ ਕੇ, ਅਨੁਪਾਤਿਕ ਸਥਿਰਾਂਕ (ਪਰੋਪੋਸ਼ਨਲਟੀ ਕੌਂਸਟੈਂਟ) ਨੂੰ κ 8πG/c4 ਦੇ ਰੂਪ ਵਿੱਚ,ਗਰੈਵੀਟੇਸ਼ਨਲ ਸਥਿਰਾਂਕ G, ਅਤੇ ਲਾਈਟ ਦੀ ਸਪੀਡ c ਦੇ ਨਾਲ ਫਿਕਸ ਕੀਤਾ ਜਾ ਸਕਦਾ ਹੈ (ਜਾਂ, ਇਸਦੇ ਸਮਾਨ ਹੀ, ਇਹ ਯਕੀਨੀ ਬਣਾਉਂਦੇ ਹੋਏ ਕਿ ਕਮਜੋਰ-ਗਰੈਵਿਟੀ ਘੱਟ-ਸਪੀਡ ਹੱਦ ਨਿਊਟੋਨੀਅਨ ਮਕੈਨਿਕਸ ਹੈ)।

ਗਣਿਤ ਭੌਤਿਕ ਵਿਗਿਆਨ ਵਿੱਚ ਉਸਦਾ ਸਭ ਤੋਂ ਮਸ਼ਹੂਰ ਯੋਗਦਾਨ ਨਿਊਟੋਨੀਅਨ ਮਕੈਨਿਕਸ ਦਾ ਸੁਧਾਰ ਕਰਨਾ ਹੈ, ਜਿਸ ਨੂੰ ਹੁਣ ਹੈਮਿਲਟੋਨੀਅਨ ਮਕੈਨਿਕਸ ਕਿਹਾ ਜਾਂਦਾ ਹੈ।

ਤਾਂ ਵੀ, ਨਿਊਟੋਨੀਅਨ ਮਕੈਨਿਕਸ ਪ੍ਰਕਾਸ਼ ਦੀ ਸਪੀਡ ਦੇ ਸਾਪੇਖਿਕ ਛੋਟੀਆਂ ਵਿਲੌਸਟੀਆਂ ਉੱਤੇ ਇੱਕ ਲੱਗਭੱਗ ਸੰਖੇਪਤਾ ਦੇ ਤੌਰ ਤੇ ਅਜੇ ਵੀ ਸਹਾਇਕ ਹੈ (ਇਸਦੀ ਸਰਲਤਾ ਅਤੇ ਉੱਚ-ਸ਼ੁੱਧਤਾ ਕਾਰਨ)।

Synonyms:

mechanics, classical mechanics,

Antonyms:

underachievement, overachievement, artifact,

newtonian mechanics's Meaning in Other Sites