katharses Meaning in Punjabi ( katharses ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਕਥਾਰਸ
ਕੈਥੀਟਰ ਦੀ ਵਰਤੋਂ ਨਾਲ ਸਰੀਰ ਦੀ ਸ਼ੁੱਧਤਾ ਗਰੱਭਸਥ ਸ਼ੀਸ਼ੂ ਦੇ ਨਿਕਾਸ ਨੂੰ ਉਤੇਜਿਤ ਕਰਦੀ ਹੈ,
People Also Search:
katharsiskatherine anne porter
kathmandu
kathode
kathodes
kathryn elizabeth smith
kation
katipo
katmandu
katowice
katrine
kats
katsura tree
katty
katydid
katharses ਪੰਜਾਬੀ ਵਿੱਚ ਉਦਾਹਰਨਾਂ:
ਮੌਤ 2022 ਕਥਾਰਸਿਸ (ਯੂਨਾਨੀ: κάθαρσις) ਇੱਕ ਯੂਨਾਨੀ ਸ਼ਬਦ ਹੈ ਜਿਹੜਾ ਯੂਨਾਨੀ ਕਿਰਿਆ 'ਕਥਾਰੇਨ' (καθαίρειν) ਅਤੇ ਵਿਸ਼ੇਸ਼ਣ 'ਕਥਾਰੋਸ' (katharos) ਨਾਲ ਜੁੜਿਆ ਹੈ ਅਤੇ ਇਸ ਦੇ ਮਾਹਨੇ ਵਿਰੇਚਨ, ਸ਼ੁੱਧੀਕਰਨ ਅਤੇ ਸਫ਼ਾਈ ਹਨ ਅਤੇ ਇਸ ਸੰਕਲਪ ਦੇ ਵੱਖ ਵੱਖ ਉਪ-ਸਿਰਲੇਖਾਂ ਨੂੰ ਦਰਸਾਉਂਦੇ ਅਨੇਕ ਪਹਿਲੂਆਂ ਨੂੰ ਪ੍ਰਗਟਾਉਂਦੇ ਹਨ।
ਲੋਂਜਾਈਨਸ ਤੋਂ ਪਹਿਲਾਂ ਅਰਸਤੂ ਨੇ ਆਪਣੇ ਵਿਰੇਚਨ (ਕਥਾਰਸਿਸ) ਸਿੱਧਾਂਤ ਦੀ ਵਿਆਖਿਆ ਵਿੱਚ ਉਦਾਤ ਦੀ ਕਥਾਰਸਿਸ ਪਰਿਕਿਰਿਆ ਦੇ ਸਭ ਤੋਂ ਜਿਆਦਾ ਸਹਾਇਕ ਤੱਤ ਦੇ ਰੂਪ ਵਿੱਚ ਚਰਚਾ ਕੀਤੀ ਹੈ।
ਡੀ. ਡਬਲਿਊ ਲੁਕਾਸ (ਅਰਸਤੂ: ਕਾਵਿ-ਸ਼ਾਸਤਰ, ਆਕਸਫੋਰਡ, 1968) ਕਾਵਿ-ਸ਼ਾਸਤਰ ਦੇ ਇੱਕ ਸਟੀਕ ਅਡੀਸ਼ਨ ਵਿੱਚ ਇਸ ਸ਼ਬਦ ਦੇ ਅਰਥ ਵਿੱਚ ਸ਼ਾਮਲ ਵੱਖ ਵੱਖ ਬਾਰੀਕੀਆਂ ਬਾਰੇ, "ਦਇਆ, ਡਰ, ਅਤੇ ਕਥਾਰਸਿਸ" ਨੂੰ ਸਮਰਪਤ ਜ਼ਮੀਮੇ ਵਿੱਚ, ਸਰਬੰਗੀ ਤੌਰ 'ਤੇ ਚਰਚਾ ਕਰਦਾ ਹੈ।
ਅਰਸਤੂ ਕਥਾਰਸਿਸ ਦੇ ਅਰਥ ਦੀ ਕਿਤੇ ਵੀ ਵਿਆਖਿਆ ਨਹੀਂ ਕਰਦਾ।
ਜਦੋਂ ਕਿ ਇੱਕ ਸਿਰਦਾਤਮਕ ਸਾਹਿਤਕਾਰ ਇਹਨਾਂ ਮਨੋਕਲਪਨਾਵਾਂ ਨੂੰ ਅਪਣੀ ਮੈਂ ਤੋਂ ਮੁਕਤ ਕਰਕੇ,ਕਲਾਤਮਕ ਪੁੱਠ ਚੜ੍ਹਾ ਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਪਾਠਕ/ਸਰੋਤਾ/ਦਰਸ਼ਕ ਇਹਨਾਂ ਕਲਪਨਾਵਾਂ ਨਾਲ ਆਪਣੇ ਮਨ ਅੰਦਰੀਆਂ ਕਾਮਨਾਵਾਂ ਦਾ ਕਥਾਰਸਿਜ਼ ਵੀ ਕਰ ਲੈਂਦਾ ਹੈ ਤੇ ਨਾਲ ਹੀ ਆਤਮ ਗਿਲਾਨੀ ਦੀ ਭਾਵਨਾ ਤੋਂ ਮੁਕਤ ਹੋ ਕੇ ਭਰਪੂਰ ਆਨੰਦ ਵੀ ਪ੍ਰਾਪਤ ਕਰਦਾ ਹੈ।
ਨਾਟਕ ਕਲਾ ਵਿੱਚ ਕਥਾਰਸਿਸ ਦਾ ਸੰਕਲਪ ਤਰਾਸਦੀ (ਜਾਂ ਕਾਮੇਡੀ ਅਤੇ ਸਗੋਂ ਹੋਰ ਕਲਾਤਮਕ ਰੂਪਾਂ) ਵਲੋਂ ਮੁੱਖ ਤੌਰ 'ਤੇ ਦਰਸ਼ਕਾਂ ਉੱਤੇ (ਹਾਲਾਂਕਿ ਕੁੱਝ ਵਿਦਵਾਨ ਡਰਾਮੇ ਵਿੱਚ ਕੰਮ ਕਰਦੇ ਅਦਾਕਾਰਾਂ ਨੂੰ ਵੀ ਸ਼ਾਮਲ ਕਰਦੇ ਹਨ) ਉੱਤੇ ਪ੍ਰਭਾਵ ਦਾ ਵਰਣਨ ਕਰਦਾ ਹੈ।
ਲੋਕ ਖੇਡਾਂ ਅਨੁਸ਼ਾਸ਼ਨ ਦਾ ਵਾਹਕ ਹੋਣ ਦੇ ਨਾਲ ਨਾਲ ਖਿਡਾਰੀਆਂ ਅਤੇ ਦਰਸ਼ਕਾਂ ਦਾ ਕਥਾਰਸਿਸ ਵੀ ਕਰਦੀਆਂ ਹਨ ।
ਇਸ ਲਈ ਇੰਨ੍ਹਾਂ ਵਿੱਚ ਉਹ ਸਾਰੇ ਗੁਣ ਹੁੰਦੇ ਹਨ ਜੋ ਲੋਕ ਕਾਵਿ ਵਿੱਚ ਸਾਨੂੰ ਮਿਲਦੇ ਹਨ (ਦੇਖੋ, ਲੋਕ ਨਾਚ) ਜਿਵੇਂ, ਇਹ ਭਾਵਾਂ ਦਾ ਕਥਾਰਸਿਸ ਕਰਦੇ ਹਨ, ਇਹ ਦਬਾਵਾਂ ਦੇ ਕਾਰਣਾਂ ਨਾਲ਼ ਜੁੜੇ ਪਾਤਰਾਂ ਦਾ ਮਖੌਲ ਉਡਾਉਂਦੇ ਹਨ, ਖਾਣ-ਪੀਣ, ਪਹਿਰਾਵੇ, ਹਾਰ-ਸ਼ਿੰਗਾਰ, ਰੀਤੀ ਰਿਵਾਜ ਆਦਿ ਦੇ ਸੁਹਜਾਤਮਕ ਪ੍ਰਗਟਾਅ ਰਾਹੀਂ ਇਹ ਲੋਕ ਸਭਿਆਚਾਰ ਨੂੰ ਨਵੇਂ ਪਾਸਾਰ ਦਿੰਦੇ ਹਨ ਜਿਵੇਂ,।