<< karakas karakoram range >>

karakoram Meaning in Punjabi ( karakoram ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਕਰਾਕੋਰਮ

Noun:

ਕਾਰਾਕੋਰਮ,

karakoram ਪੰਜਾਬੀ ਵਿੱਚ ਉਦਾਹਰਨਾਂ:

ਲੱਦਾਖ ਅਤੇ ਤਿੱਬਤ ਵਿਚਕਾਰ ਆਪਸੀ ਸੱਭਿਅਤਾ ਦਾ ਤਾਲਮੇਲ ਹੋਣ ਕਰਕੇ ਉੱਥੋਂ ਦੇ ਲੋਕਾਂ ਨੇ ਦੱਰਾ ਕਰਾਕੋਰਮ ਅਤੇ ਬਿਲਾਫਾਂਡ-ਲਾਅ ਵਪਾਰ ਲਈ ਵਰਤਿਆ।

ਮਜ਼ਾਰ ਦੇ ਸ਼ਹਿਰ ਦੇ ਕੋਲ ਬਹੁਤ ਸਾਰੇ ਯਾਤਰੀ ਕਰਾਕੋਰਮ ਪਰਬਤਾਂ ਅਤੇ ਕੇ.2 ਪਹਾੜ ਵੱਲ ਨਿਕਲ ਜਾਂਦੇ ਹਨ।

ਪਾਕਿਸਤਾਨ ਕਰਾਕੋਰਮ ਲਾਂਘੇ ਵਾਲੀ ਰੇਖਾ ਦੇ ਪੁਆਇੰਟ ਐਨ. ਜੇ. 9842 ਨੂੰ ਛੂਹਣ ਕਾਰਨ ਸਮੁੱਚਾ ਗਲੇਸ਼ੀਅਰ ਪਾਕਿਸਤਾਨ ਦੇ ਖੇਤਰ ਅਧੀਨ ਆਉਣ ਦਾ ਦਾਅਵਾ ਕਰਦਾ ਹੈ।

ਉੱਤਰੀ ਉੱਚੇ ਹਿੱਸਿਆਂ ਵਿੱਚ ਪੋਤੋਹਾਰ ਅਤੇ ਆਜ਼ਾਦ ਜੰਮੂ-ਕਸ਼ਮੀਰ ਦੇ ਹੇਠਲੇ ਉੱਚਾਈ ਵਾਲੇ ਖੇਤਰ ਅਤੇ ਉੱਚੀ ਉੱਚਾਈ ਵਾਲੇ ਖੇਤਰ ਸ਼ਾਮਲ ਹਨ ਜੋ ਹਿਮਾਲਿਆ, ਕਰਾਕੋਰਮ ਅਤੇ ਹਿੰਦੂਕੁਸ਼ ਪਹਾੜੀ ਸ਼੍ਰੇਣੀਆਂ ਦੀਆਂ ਤਲੀਆਂ ਨੂੰ ਅਪਣਾਉਂਦੇ ਹਨ।

ਸੰਨ 1980 ਵਿੱਚ ਪਾਕਿਸਤਾਨ ਨੇ ਆਪ-ਹੁਦਰੇ ਤਰੀਕੇ ਨਾਲ ਪੁਆਇੰਟ ਐਨ ਜੇ 9842 ਤੋਂ ਇੱਕ ਸਿੱਧੀ ਰੇਖਾ ਕਰਾਕੋਰਮ ਵਾਲੇ ਇਲਾਕੇ ਨੂੰ ਖਿੱਚ ਕੇ ਕੰਟਰੋਲ ਰੇਖਾ ਦਰਸਾ ਦਿੱਤਾ।

ਪਾਕਿਸਤਾਨ ਨੇ 1963 ਵਿੱਚ ‘ਸਕਸ਼ਮ ਘਾਟੀ’ ਦਾ ਤਕਰੀਬਨ 5 ਹਜ਼ਾਰ ਵਰਗ ਕਿਲੋਮੀਟਰ ਤੋਂ ਵੀ ਜ਼ਿਆਦਾ ਇਲਾਕਾ, ਜੋ ਮਕਬੂਜ਼ਾ ਕਸ਼ਮੀਰ ਦਾ ਹਿੱਸਾ ਸੀ ਅਤੇ ਕਰਾਕੋਰਮ ਵਾਲੇ ਇਲਾਕੇ ਨੂੰ ਜਾਂਦਾ ਸੀ, ਅਣ-ਅਧਿਕਾਰਤ ਤੌਰ ‘ਤੇ ਚੀਨ ਨੂੰ ਸੌਂਪ ਦਿੱਤਾ।

ਮਜ਼ਾਰ ਦੇ ਸ਼ਹਿਰ ਦੇ ਕੋਲ ਬਹੁਤ ਸਾਰੇ ਪਰਯਟਨ ਕਰਾਕੋਰਮ ਪਰਬਤਾਂ ਅਤੇ ਕੇ2 ਪਹਾੜ ਦੇ ਵੱਲ ਨਿਕਲ ਜਾਂਦੇ ਹਨ।

ਇਹ ਇਲਾਕਾ ਭਾਰਤ ਦੇ ਲੱਦਾਖ ਖੇਤਰ ਦੇ ਉੱਤਰ-ਪੂਰਬ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਪਹਾੜਾਂ ਵਾਲੇ ਸਿਲਸਿਲੇ ਜਿਵੇਂ ਕਰਾਕੋਰਮ, ਹਿੰਦੂ ਕੁਸ਼ ਅਤੇ ਭਗੀਰਥ ਆਦਿ ਇਲਾਕਿਆਂ ਵਿੱਚ ਘਿਰਿਆ ਹੋਇਆ ਗਲੇਸ਼ੀਅਰ ਹੈ, ਜਿਸ ਵਿੱਚ ਸਾਲਟਰੋ ਰਿੱਜ ਵੀ ਸ਼ਾਮਲ ਹੈ।

karakoram's Meaning in Other Sites