<< intellects intellectual property >>

intellectual Meaning in Punjabi ( intellectual ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਬੌਧਿਕ

Noun:

ਬੁੱਧੀਜੀਵੀ ਵਿਅਕਤੀ,

Adjective:

ਬੁੱਧੀਮਾਨ, ਅਧਿਆਤਮਿਕ, ਬੁੱਧੀਜੀਵੀ,

intellectual ਪੰਜਾਬੀ ਵਿੱਚ ਉਦਾਹਰਨਾਂ:

ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।

ਉਸਨੇ ਨਗਰਵਾਸੀਆਂ ਦੀ ਆਰਥਕ ਅਤੇ ਬੌਧਿਕ ਉੱਨਤੀ ਵਿੱਚ ਯੋਗ ਦਿੱਤਾ ।

ਜਗਤਾਰ ਨੇ ਭਾਵੇਂ ਪਰੰਪਰਾਵਾਦੀ ਸ਼ੈਲੀ ਰਾਹੀਂ ਪੰਜਾਬੀ ਕਾਵਿ-ਜਗਤ ਵਿੱਚ ਪ੍ਰਵੇਸ਼ ਕੀਤਾ ਸੀ, ਪਰੰਤੂ ਹੌਲੀ-ਹੌਲੀ ਉਸ ਦਾ ਬੌਧਿਕ ਵਿਅੰਗ ਤੇ ਸ਼ੁਹਿਰਦ ਅਨੁਭਵ ਇੱਕ ਸੇਧ ਵਲ ਨੂੰ ਵਿਕਾਸ ਕਰਦਾ ਗਿਆ।

ਹਰਬਰਟ ਗ੍ਰੀਅਰਸਨ ਦਾ ਮਤ:-ੳੁਸ ਅਨੁਸਾਰ ਕਲਾਸੀਸਿਜ਼ਿਮ ੳੁਦੋਂ ਪੈਦਾ ਹੁੰਦਾ ਹੈ, ਜਦੋਂ ਕੋਈ ਪੀੜ੍ਹੀ ਇਹ ਸਮਝਦੀ ਹੈ ਕਿ ੳੁਸਨੇ ਬੀਤ ਚੁੱਕੇ ਯੁੱਗਾਂ ਨਾਲੋਂ ਸਦਾਚਾਰਕ, ਰਾਜਨੀਤਿਕ ਅਤੇ ਬੌਧਿਕ ਪੱਧਰ 'ਤੇ ਕੋਈ ਸਪੱਸ਼ਟ ਪ੍ਰਗਤੀ ਕਰ ਲਈ ਹੈ ਜਾਂ ਪ੍ਰਗਤੀ ਕਰਨ ਦਾ ਇਤਿਹਾਸ ਰੱਖਦੀ ਹੈ।

ਉਸ ਨੇ ਇੱਕ ਵਾਰ ਫਿਰ ਕਿਤਾਬਾਂ ਵਿੱਚ ਸ਼ਰਨ ਪਾਈ: “ਮੈਂ ਪੜ੍ਹੇ-ਲਿਖੇ ਅਰਬ ਸੰਸਾਰ ਵਿੱਚ ਕਿਸੇ ਹੋਰ ਵਾਂਗ, ਹੋਂਦਵਾਦੀ ਲਹਿਰ ਅਤੇ ਹੋਂਦਵਾਦੀ ਬੌਧਿਕਤਾ ਵਿੱਚ ਸ਼ਾਮਲ ਹੋਈ।

[. . . ] ਇਹ ਲੋਕ ਕਥਾਵਾਂ ਦੀ ਸਮੱਗਰੀ ਤੇ ਸਿਧਾਂਤ ਅਤੇ methodੰਗ ਨੂੰ ਲਾਗੂ ਕਰਨ ਦੇ ਕੁਝ ਯਤਨ ਦੇ ਨਾਲ ਇੱਕ ਸਖਤ ਬੌਧਿਕ ਅਨੁਸ਼ਾਸਨ ਦਾ ਅਰਥ ਹੈ "(vii). ਦੂਜੇ ਸ਼ਬਦਾਂ ਵਿਚ, ਡੁੰਡਸ ਲੋਕ-ਕਥਾ ਦੇ ਅਧਿਐਨ ਲਈ ਸਮਰਪਿਤ ਅਕਾਦਮਿਕ ਅਨੁਸ਼ਾਸਨ ਲਈ ਤਰਜੀਹੀ ਸ਼ਬਦ ਵਜੋਂ ਲੋਕ- ਸ਼ਾਸਤਰਾਂ ਦੀ ਵਰਤੋਂ ਦੀ ਵਕਾਲਤ ਕਰਦਾ ਹੈ.।

ਅਜਿਹੇ ਭਾਰਤੀ ਲੋਕਾਂ ਦਾ ਵਰਗ, ਜਿਹੜੇ ਰੰਗ ਜਾਂ ਖੂਨ ਕਰਕੇ ਤਾਂ ਭਾਰਤੀ ਹੋਣ ਪਰ ਸੁਹਜ, ਰਾਏ ਸਦਾਚਾਰ ਅਤੇ ਬੌਧਿਕਤਾ ਵਿੱਚ ਪੂਰੇ ਅੰਗਰੇਜ਼ ਹੋਣ।

ਡਾ. ਅਮਰਜੀਤ ਸਿੰਘ ਕਾਂਗ ਨੇ ਪੜ੍ਹਨ-ਪੜ੍ਹਾਉਣ ਦੇ ਬੌਧਿਕ ਧੰਦੇ ਵਿੱਚ ਹੁੰਦਿਆਂ ਹੋਇਆਂ, ਬੌਧਿਕਤਾ ਨਾਲ ਵਿਵੇਕ ਨੂੰ ਵੀ ਕਾਇਮ ਰੱਖਿਆ।

ਵਿਗਿਆਨਕ ਵਿਸ਼ਲੇਸ਼ਣ ਨੂੰ ਆਧਾਰ ਬਣਾਉਣ, ਚਿੰਤਨ ਕਾਰਜ ਨੂੰ ਭਾਵੁਕਤਾ ਦੀ ਬਜਾਏ ਬੌਧਿਕ ਮੰਡਲ ਵਿੱਚ ਰੱਖਣ, ਵਿਆਖਿਆਤਮਕ, ਤਾਰਕਿਕ ਤੇ ਵਿਸ਼ਲੇਸ਼ਣੀ ਵਿਧੀ ਦੀ ਵਰਤੋਂ ਕਰਕੇ ਹੀ ਇਹ ਖੋਜ਼ ਕਰਤਾ ਭਰੋਸੇਯੋਗ ਸਥਾਪਣਾਵਾ ਪ੍ਰਸਤੁਤ ਕਰ ਸਕੇ ।

ਬਸਤੀਵਾਦੀ ਬੌਧਿਕ ਡਿਸਕੋਰਸ ਦਾ ਮੰਤਵ ਬਸਤੀਆਂ ਦੇ ਇਤਿਹਾਸ ਅਤੇ ਗਿਆਨ ਨੂੰ ਨਿਯੰਤਰਿਤ ਕਰਨਾ ਅਤੇ ਤੋੜਨਾ ਮਰੋੜਨਾ ਸੀ ਅਤੇ ਉਸ ਦੇ ਦੇ ਵਿਰੋਧ ਵਿੱਚ ਉੱਤਰਬਸਤੀਵਾਦ ਉਸ ਗਿਆਨ ਅਤੇ ਇਤਿਹਾਸ ਨੂੰ ਮੁੜ ਖੋਜਣ, ਉਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਉਭਾਰਨ ਅਤੇ ਬਸਤੀਵਾਦ-ਵਿਰੋਧੀ ਅੰਦੋਲਨ ਦੇ ਅਨੁਭਵ ਵਿੱਚੋਂ ਨਿਰੂਪਿਤ ਨਵੇਂ ਸੰਸਾਰ ਦੇ ਦ੍ਰਿਸ਼ਟੀਕੋਣ ਨੂੰ ਸਮਰਪਿਤ ਡਿਸਕੋਰਸ ਹੈ।

ਬੌਧਿਕ ਵਿਕਾਸ ਦੇ ਨਾਲ ਮਨੁੱਖ ਨੇ ਜਦ ਜਾਦੂ-ਚਿੰਤਨ ਤੋਂ ਧਰਮ ਚਿੰਤਨ ਵਿੱਚ ਪ੍ਰਵੇਸ਼ ਕੀਤਾ ਤਾਂ ਚਿਕਿਤਸਾ ਪ੍ਰਣਾਲੀ ਵਿੱਚ ਵੀ ਪਰਿਵਰਤਨ ਆਇਆ।

ਕੁੱਝ ਵਿਕਾਰ ਜਿਵੇਂ ਕਿ ਪਿਕਾ ਅਤੇ ਰਿੰਮਿਸ਼ਨ ਡਿਸਆਰਡਰ ਬੌਧਿਕ ਅਪਾਹਜਤਾ ਵਾਲੇ ਲੋਕਾਂ ਵਿੱਚ ਅਕਸਰ ਹੁੰਦੇ ਹਨ | ਸਿਰਫ਼ ਇੱਕ ਖਾਂਦੇ ਵਿਕਾਰ ਦਾ ਨਿਸ਼ਚਿਤ ਸਮੇਂ ਤੇ ਨਿਦਾਨ ਕੀਤਾ ਜਾ ਸਕਦਾ ਹੈ।

ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ।

intellectual's Usage Examples:

controlled by heavy-handed censorship, dissident intellectuals hand copied and retyped manuscripts for secret circulation.


In the book Medieval Iberia: An Encyclopedia, Daniel Eisenberg describes homosexuality as a key symbolic issue throughout the Middle Ages in Iberia, stating that in al-Andalus, homosexual pleasures were indulged in by the intellectual and political elite.


CriticismSullivan has been criticised for inventing (sometimes opaque) neologisms for established psychoanalytic concepts, to claim a perhaps spurious intellectual independence.


husband Lord Worplesdon, knowing that his former fiancée, the beautiful and formidably intellectual Lady Florence Craye will also be in attendance.


education institutions, dubbed, "the quota" system which, presumably, disenfranchises capable students from more populous and intellectually more gifted.


This theory serves as an alternative approach to maturational theories such as the model proposed by Jean Piaget concerning intellectual.


All the same, Rousseau understands such corrections to be only ameliorations of an essentially unsatisfactory condition, that of socially and intellectually.


The role of Buddhist logic was seen as an intellectual defense against Hindu philosophical arguments formulated by epistemically sophisticated traditions like the Nyaya school.


Lefkowitz holds an honorary degree from Trinity College (1996), which cited her deep concern for intellectual integrity, and also from the University of Patras (1999) and from Grinnell College (2000).


multimillionaire Nicolae Carpathia’s sphere of influence steadily grows as he parlays his looks, charm, charisma, and intellectual brilliance into success in.


A listener may misjudge the user of such a sentence to be unintellectual or uneducated.


he criticised a perceived "excessively Westernised" bias and "over-intellectualised" theology in the Roman Catholic Church.


The protest was the largest demonstration of intellectuals since the press censorship instituted by president/dictator Emílio Garrastazu Médici began in 1968.



Synonyms:

rational, noetic, mental,

Antonyms:

fat person, nonpartisan, specialist, physical,

intellectual's Meaning in Other Sites