<< indubitable induce >>

indubitably Meaning in Punjabi ( indubitably ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਨਿਰਸੰਦੇਹ, ਬਿਨਾਂ ਸ਼ੱਕ,

Adverb:

ਬਿਨਾਂ ਸ਼ੱਕ,

indubitably ਪੰਜਾਬੀ ਵਿੱਚ ਉਦਾਹਰਨਾਂ:

ਇਸ ਟੇਪ ਦੇ ਜਾਰੀ ਹੋਣ ਤੋਂ ਬਾਅਦ, ਯੂਟ ਨੇ ਟਿੱਪਣੀ ਕੀਤੀ, "ਭਾਵੇਂ ਇਹ ਵੀਹਵੀਂ ਸਦੀ ਦੀਆਂ ਸਭ ਤੋਂ ਯਾਦਗਾਰ ਤਸਵੀਰਾਂ ਵਿੱਚੋਂ ਇੱਕ ਬਣ ਗਈ ਹੈ, ਪਰ ਰਾਸ਼ਟਰਪਤੀ ਨਿਕਸਨ ਨੇ ਇੱਕ ਵਾਰ ਮੇਰੀ ਤਸਵੀਰ ਦੀ ਪ੍ਰਮਾਣਿਕਤਾ 'ਤੇ ਸ਼ੱਕ ਕੀਤਾ ਜਦੋਂ ਉਸਨੇ 12 ਜੂਨ 1972 ਨੂੰ ਕਾਗਜ਼ਾਂ ਵਿੱਚ ਇਸਨੂੰ ਦੇਖਿਆ ... ਮੇਰੇ ਲਈ ਅਤੇ ਨਿਰਸੰਦੇਹ ਕਈਆਂ ਲਈ ਤਸਵੀਰ ਇਸ ਤੋਂ ਵੱਧ ਅਸਲੀ ਨਹੀਂ ਹੋ ਸਕਦੀ ਸੀ।

ਨਿਰਸੰਦੇਹ, ਸਮਕਾਲੀ ਸੱਭਿਆਚਾਰ ਦੀਆਂ ਵਿਭਿੰਨ ਮਾਨਤਾਵਾਂ ਨੂੰ ਧਿਆਨ ਗੋਚਰ ਰੱਖਦਿਆਂ ਸਾਡੇ ਗੁਰਬਾਣੀ ਸਿਰਜਕਾਂ ਨੇ ਉਨ੍ਹਾਂ ਸਾਰੇ ਸੱਭਿਆਚਾਰਕ ਪੱਖਾਂ ਵਿੱਚ ਤਬਦੀਲੀ ਲਿਆਉਣ ਦਾ ਭਰਪੂਰ ਯਤਨ ਕੀਤਾ ਜਿਨ੍ਹਾਂ ਵਿੱਚ ਹੱਦ ਦਰਜੇ ਦਾ ਪ੍ਰਦੂਸ਼ਣ ਆ ਚੁੱਕਾ ਸੀ।

ਨਿਰਸੰਦੇਹ ਉਸ ਦੀ ਕਿਤਾਬ ਸੈਫ਼ੁਲ-ਮਲੂਕ ਇੱਕ 'ਮਹਾਨ ਕਲਾ' ਹੈ।

ਉਪਰੋਕਤ ਸਮਾਜਿਕ ਸਾਰ ਵਿੱਚ ਉਸਰੀ ਮਨੁੱਖੀ ਸਖ਼ਸੀਅਤ ਅਤੇ ਜੀਵਨ-ਕੀਮਤਾਂ ਨਾਲ ਸੰਬੰਧਿਤ ਸਾਹਿਤ ਪੂੰਜੀਵਾਦੀ ਵਿਵਸਥਾ ਦੇ ਸਿਖ਼ਰ ਉੱਤੇ ਸਮਾਜ ਅਤੇ ਮਨੁੱਖਦੇ ਸਰਬਾਂਗੀ ਪਤਨ, ਵਿਗਠਨ ਅਤੇ ਵਿਯੋਗ ਨਾਲ ਸੰਬੰਧਿਤ ਭਾਵਨਾਵਾਂ ਨੂੰ ਨਿਰਸੰਦੇਹ ਭਾਵੇਂ ਬੜੀ ਕਲਾਤਮਕ ਸਫਲਤਾ ਨਾਲ ਇੱਕ ਜੀਵਨ-ਦ੍ਰਿਸ਼ਟੀਕੋਣ ਵਜੋਂ ਪੇਸ਼ ਕਰਦਾ ਹੈ, ਪਰ ਇਹ ਜਮਾਤੀ ਸਮਾਜ ਦੇ ਇੱਕ ਦੌਰ ਵਿੱਚ ਆਦਰਸ਼ਵਾਦੀ ਵਿਚਾਰਧਾਰਾ ਦਾ ਇੱਕ ਬਦਲਿਆ ਰੂਪ ਹੀ ਹੈ ।

ਵੀਹਵੀਂ ਸਦੀ ਦੇ ਇੰਨ੍ਹਾਂ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਚਲੀ ਸੂਖ਼ਮਤਾ, ਨਿਯਮਬੱਧਤਾ, ਸਥੂਲਤਾ, ਵਿਵੇਕਤਾ, ਨਿਸ਼ਚਿਚਤਾ ਤੇ ਸ਼ੁੱਧਤਾ ਦੇ ਪ੍ਰਭਾਵ ਨੇ ਅਚੇਤ ਰੂਪ ਵਿੱਚ ਸਾਹਿਤਕ ਅਧਿਐਨ ਅਤੇ ਮੁਲਾਂਕਣ ਦੀਆਂ ਵਿਧੀਆਂ ਵਿੱਚ ਨਵੀਆਂ ਦਿਸ਼ਾਵਾਂ ਦੀ ਜਿਹੜੀ ਸੰਭਾਵਨਾ ਪੈਦਾ ਕੀਤੀ ਉਸ ਦੇ ਨਤੀਜੇ ਵਜੋਂ ‘ਨਵੀਨ ਆਲੋਚਨਾ ਪ੍ਰਣਾਲੀ’ ਦੇ ਬਹੁਤ ਸਾਰੇ ਸੰਕਲਪਾਂ ਅਤੇ ਸਿਧਾਤਾਂ ਦੇ ਵਿਕਾਸ ਦਾ ਨਿਰਸੰਦੇਹ ਡੂੰਘਾ ਸੰਬੰਧ ਹੈ।

ਨਿਰਸੰਦੇਹ ਇਸ ਲਹਿਰ ਦੇ ਪੈਦਾ ਹੋਣ ਵਿੱਚ ਦੇਸ਼ ਦੀ ਅੰਦਰੂਨੀ ਸਥਿਤੀ ਨੇ ਵੀ ਯੋਗਦਾਨ ਪਾਇਆ।

ਹਾਲਾਂ ਕਿ ਇਸ ਲੜੀ ਤੋਂ ਪਹਿਲਾਂ ਹੋਕੂਸਾਈ ਦਾ ਕੰਮ ਨਿਰਸੰਦੇਹ ਮਹੱਤਵਪੂਰਣ ਸੀ, ਪਰ ਇਸ ਲੜੀ ਦੇ ਬਾਅਦ ਹੀ ਉਸ ਨੂੰ ਵਿਆਪਕ ਮਾਨਤਾ ਮਿਲੀ।

ਨਿਰਸੰਦੇਹ ਇਹ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਹੈ ਜੋ ਸਾਹਿਤ ਦੇ ਵਿਸ਼ਲੇਸ਼ਣ- ਮੁਲਾਂਕਣ ਵਿੱਚੋਂ ਪੈਦਾ ਹੁੰਦਾ ਹੈ।

ਆਈਆ ਸੋਫੀਆ ਨਿਰਸੰਦੇਹ ਬੀਜਾਂਟਿਨ ਵਾਸਤੂਕਲਾ ਦਾ ਇੱਕ ਉੱਤਮ ਨਮੂਨਾ ਸੀ ਜਿਸਦੇ ਨਾਲ ਉਸਮਾਨ ਵਾਸਤੂਸ਼ਿਲਪ ਨੇ ਜਨਮ ਲਿਆ।

ਨਿਰਸੰਦੇਹ ਨੌਟੰਕੀ ਅਜਿਹਾ ਲੋਕ ਨਾਟਕ ਹੈ, ਜਿਸ ਵਿੱਚ ਯੋਧਿਆਂ ਦੇ ਪ੍ਰਸੰਗਾਂ, ਸ,ਦਜਾਚਾਰਕ ਤੋ ਪ੍ਰੀਤ ਭਾਵਨਾਵਾਂ ਦੀਆਂ ਗਾਥਾਵਾਂ ਦੀ ਪੇਸਕਾਰੀ ਗੀਤਾਂ ਤੇ ਨਾਚਾਂ ਰਾਹੀਂ ਕੀਤੀ ਜਾਂਦੀ ਹੈ।

ਵਸਤਾਂ, ਕਾਰਜ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਰਸੰਦੇਹ ਸ਼ਬਦਾਂ ਦੀ ਹੀ ਲੋੜ ਹੁੰਦੀ ਹੈ, ਪਰ ਹਰ ਪ੍ਰਗਟਾਵੇ ਲਈ ਸ਼ਬਦਾਂ ਨੂੰ ਕਿਸੇ ਨਿਯਮਬੱਧ ਤਰਤੀਬ ਦਿੱਤੀ ਜਾਂਦੀ ਹੈ।

ਨਿਰਸੰਦੇਹ ਮਾਰਕਸਵਾਦੀ ਦਰਸ਼ਨ, ਨੀਂਹ ਦੇ ਫੈਸਲਾਕੁੰਨ ਅਤੇ ਪ੍ਰਾਥਮਿਕ ਰੋਲ ਨੂੰ ਪ੍ਰਵਾਨਗੀ ਦਿੰਦਾ ਹੈ।

indubitably's Usage Examples:

1969, British explorer Sir Wally Herbert became the first person to indubitably reach the Pole on foot, having sledged from Alaska.


While Dickson Minto was indubitably affected by the economic downturn, it has nonetheless seen profits in.


Together, these puppets spoke the cereal"s tagline: "It"s indubitably delicious.


nostalgic cultural artefact, indubitably contemporary in language yet sensuously easy (tuneful, even) on the ear.


According to Haşmet Muzaffer Gürkan, the door of the caravenserai "indubitably" used to belong to a Latin building.


such as an iron pillar, that have been associated with Ashoka are not indubitably so: their composition is atypical and the inscriptions are vague.


The most famous MLA from this riding was indubitably William Richards Bennett, Premier of BC 1975-1986.


Three other, very brief, fourth century inscriptions are also indubitably Doric.


attempted to find truths which were clear and distinct because they would be indubitably true and a suitable foundation for knowledge.


Some 50 acres (20 ha) in area, this ancient city, indubitably a vast one for its time, comprised, along with the small villages of.


"one cannot affirm the Catalanity of this beautiful and ingenious poem indubitably".


also certain and indubitable; Descartes thus attempted to find truths which were clear and distinct because they would be indubitably true and a suitable.


"Powerful, well-knit with indubitably true and biting satire," said Photoplay.



Synonyms:

beyond a doubt, beyond doubt, beyond a shadow of a doubt,

Antonyms:

questionable,

indubitably's Meaning in Other Sites