fermions Meaning in Punjabi ( fermions ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਫਰਮੀਔਨ
ਫਰਮੀਓਨ,
People Also Search:
fermisfermium
fermo
fern
fern ally
fern family
fern genus
fern seed
fernbird
fernery
fernier
ferniest
ferning
ferns
fernticle
fermions ਪੰਜਾਬੀ ਵਿੱਚ ਉਦਾਹਰਨਾਂ:
ਉੱਚ ਸੁਪਰਸਮਰੂਪ (ਅਤੇ ਸ਼ਾਇਦ ਉੱਚ ਅਯਾਮ ਵੀ) ਵਾਲੀਆਂ ਥਿਊਰੀਆਂ ਅੰਦਰ, ਇੱਕ ਵੈਕਟਰ ਸੁਪਰਫੀਲਡ ਖਾਸ ਤੌਰ ਤੇ ਨਾ ਕੇਵਲ ਕਿਸੇ ਗੇਜ ਫੀਲਡ ਅਤੇ ਕਿਸੇ ਵੇਇਲ ਫਰਮੀਔਨ ਨੂੰ ਹੀ ਦਰਸਾਉਂਦੀ ਹੈ ਸਗੋਂ ਘੱਟੋ ਘੱਟ ਇੱਕ ਕੰਪਲੈਕਸ ਸਕੇਲਰ ਫੀਲਡ ਨੂੰ ਵੀ ਦਰਸਾਉਂਦੀ ਹੈ।
ਫਰਮੀਔਨਾ ਆਮਤੌਰ ਤੇ ਪਦਾਰਥ ਨਾਲ ਸਬੰਧਿਤ ਹੁੰਦੇ ਹਨ (ਭਾਵੇਂ ਦੋਹਾਂ ਸੰਕਲਪਾਂ ਵਿੱਚ ਅੰਤਰ ਕੁਆਂਟਮ ਫਿਜਿਕਸ ਵਿੱਚ ਸਪਸ਼ਥ ਨਹੀਂ ਹੈ)।
ਸਕਾਇਰਮਿ ਫੀਲਡ ਅਤੇ ਇਲੈਕਟ੍ਰੋਵੀਕ ਸੈਕਟਰ ਦੀ ਹਿਗਜ਼ ਫੀਲਡ ਦਰਮਿਆਨ ਸਮਾਨਤਾ ਨੂੰ ਇਹ ਸਿੱਧ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ ਕਿ ਸਾਰੇ ਫਰਮੀਔਨ ਸਕਾਇਰਮੀਔਨ ਹੁੰਦੇ ਹਨ ।
ਮੁਢਲੇ ਫਰਮੀਔਨਾਂ ਦੇ ਤਿੰਨ ਪੀੜੀਆਂ ਵਿੱਚ ਸਮੂਹ ਬਣਾਏ ਗਏ ਹਨ, ਹਰੇਕ ਵਿੱਚ ਦੋ ਲੈਪਟੌਨ ਅਤੇ ਦੋ ਕੁਆਰਕ ਹਨ ।
ਸੰਯੁਕਤ ਫਰਮੀਔਨ, ਜਿਵੇਂ ਪ੍ਰੋਟੌਨ ਅਤੇ ਨਿਊਟ੍ਰੌਨ, ਰੋਜ਼ਾਨਾ ਦੇ ਪਦਾਰਥ ਦੀਆਂ ਪ੍ਰਮੁੱਖ ਨੀਹਾਂ ਹਨ ।
ਇਹ ਚੀਰਲ ਸਮਰੂਪਤਾ ਤੋਂ ਬਗੈਰ ਡੀਰਾਕ ਫਰਮੀਔਨਾਂ ਦੀ ਇੱਕ ਚਾਰ-ਫਰਮੀ ਥਿਊਰੀ ਹੈ ਅਤੇ ਇਸਤਰਾਂ, ਇਹ ਪੁੰਜ-ਯੁਕਤ ਵੀ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ।
ਸੰਯੁਕਤ ਸਿਸਟਮ ਦਾ ਹੈਮੀਲਟੋਨੀਅਨ, ਮੁਕਤ ਬੋਸੋਨ ਅਤੇ ਮੁਕਤ ਫਰਮੀਔਨ ਫੀਲਡਾਂ ਦੇ ਹੈਮੀਲਟੋਨੀਅਨ ਜਮਾਂ ਇੱਕ ਪੁਟੈਂਸ਼ਲ ਊਰਜਾ ਦੇ ਸ਼ਬਦਾਂ ਦੇ ਜੋੜ ਦੇ ਰੂਪ ਵਿੱਚ ਬਣੇਗਾ ਜਿਵੇਂ;।
ਫੇਰ ਵੀ, ਜੇਕਰ ਮਾਜੋਰਾਨਾ ਨਿਊਟ੍ਰੌਨੋ ਮੌਜੂਦ ਹੋਣ, ਜਿਹਨਾਂ ਦੀ ਮੌਜੂਦਗੀ ਅੱਜਕੱਲ ਪ੍ਰਯੋਗ-ਸ਼ਾਸਤਰੀ ਸੰਭਵ ਮੰਨਦੇ ਹਨ, ਤਾਂ ਉਹਨਾਂ ਦਾ ਫਰਮੀਔਨ ਨੰਬਰ 1 ਬਰਾਬਰ ਹੋਵੇਗਾ ਕਿਉਂਕਿ ਉਹ ਨਿਊਟ੍ਰੀਨੋ ਹੁੰਦੇ ਹਨ ਜਦੋਂਕਿ ਉਹਨਾਂ ਦੇ ਬੇਰੌਨ ਅਤੇ ਲੈਪਟੌਨ ਨੰਬਰ 0 ਹੋਣਗੇ ਕਿਉਂਕਿ ਉਹ ਮਾਜੋਰਾਨਾ ਹੁੰਦੇ ਹਨ, ਅਤੇ ਇਸ ਕਾਰਨ (−1)F ਕਿਸੇ ਨਿਰੰਤਰ ਸਮਿੱਟਰੀ ਗਰੁੱਪ ਵਿੱਚ ਜੜਿਆ ਹੋਇਆ ਨਹੀਂ ਹੋ ਸਕੇਗਾ।
ਇਸਦੇ ਨਤੀਜੇ ਵਜੋਂ, ਕੈਜ਼ੂਅਲ ਫਰਮੀਔਨ ਸਿਸਟਮਾਂ ਦੀ ਥਿਊਰੀ ਕੁਆਂਟਮ ਗਰੈਵਿਟੀ ਪ੍ਰਤਿ ਇੱਕ ਦ੍ਰਿਸ਼ਟੀਕੋਣ ਅਤੇ ਕੁਆਂਟਮ ਜਿਓਮੈਟ੍ਰੀ ਵਾਸਤੇ ਇੱਕ ਪ੍ਰਸਤਾਵ ਹੈ।
'ਸੁਪਰਸਟ੍ਰਿੰਗ ਥਿਊਰੀ' ਸੁਪਰਸਮਿੱਟ੍ਰਿਕ ਸਟ੍ਰਿੰਗ ਥਿਊਰੀ ਵਾਸਤੇ ਇੱਕ ਸੰਖੇਪ ਨਾਮ ਹੈ ਕਿਉਂਕਿ ਬੋਸੌਨਿਕ ਸਟ੍ਰਿੰਗ ਥਿਊਰੀ ਤੋਂ ਉਲਟ, ਇਹ ਸਟ੍ਰਿੰਗ ਥਿਊਰੀ ਦਾ ਅਜਿਹਾ ਰੂਪ (ਵਰਜ਼ਨ) ਹੈ ਜੋ ਫਰਮੀਔਨਾਂ ਅਤੇ ਬੋਸੌਨਾਂ ਦੋਹਾਂ ਲਈ ਜਿਮੇਵਾਰ ਹੈ ਅਤੇ ਸੁਪਰਸਮਿੱਟ੍ਰੀ ਨੂੰ ਗਰੈਵਿਟੀ ਮਾਡਲਬੱਧ ਕਰਨ ਲਈ ਸ਼ਾਮਿਲ ਕਰਦਾ ਹੈ।
ਇੱਕ ਇੱਕ ਵੈਕਟਰ ਕਪਲਿੰਗ ਸਮੇਤ ਫਰਮੀਔਨਾਂ ਦੀ ਇੱਕ ਚਾਰ-ਫਰਮੀ ਥਿਊਰੀ ਹੈ।
ਫਰਮੀਔਨ ਆਮਤੌਰ ਤੇ ਪਦਾਰਥ ਨਾਲ ਸਬੰਧਤ ਹੁੰਦੇ ਹਨ, ਜਦੋਂਕਿ ਬੋਸੌਨ ਆਮਤੌਰ ਤੇ ਫੋਰਸ ਕੈਰੀਅਰ (ਬਲ ਢੋਣ ਵਾਲੇ) ਕਣ ਹੁੰਦੇ ਹਨ, ਭਾਵੇਂ ਕਣ ਭੌਤਿਕ ਵਿਗਿਆਨ ਦੀ ਤਾਜ਼ਾ ਅਵਸਥਾ ਵਿੱਚ ਦੋਵੇਂ ਧਾਰਨਾਵਾਂ ਵਿੱਚ ਅੰਤਰ ਸਪਸ਼ਟ ਨਹੀਂ ਹੈ।
fermions's Usage Examples:
The Weyl fermions are one of the three possible types of elementary fermions, the other.
other fundamental interactions, some "point particles" known as fermions (quarks, leptons), and many composites and atoms, are effectively forced to keep.
They are utilized in relativistically invariant wave equations for fermions (such as spinors) in arbitrary.
Bosons make up one of two classes of elementary particles, the other being fermions.
individual tensors can impose global symmetries on the wave function (such as antisymmetry under exchange of fermions) or restrict the wave function to specific.
right-handed neutrinos is theoretically well-motivated because all other known fermions have been observed with both left and right chirality.
fundamental interactions, some "point particles" known as fermions (quarks, leptons), and many composites and atoms, are effectively forced to keep a distance.
Kondo effect likely explains the formation of heavy fermions and Kondo insulators in intermetallic compounds, especially those involving rare earth elements.
However, for fermions the mathematics is different, involving anticommutators instead of commutators.
contains 12 flavors of elementary fermions, plus their corresponding antiparticles, as well as elementary bosons that mediate the forces and the Higgs.
For fermions, this interaction is sometimes called Pauli repulsion and is related to the Pauli exclusion principle.
Consistent with ordinary hadrons, exotic hadrons are classified as being either fermions, like ordinary baryons, or bosons, like ordinary mesons.
can represent any, or all, Dirac fermions in the standard model.
Synonyms:
lepton, heavy particle, baryon, subatomic particle, particle,