<< diamagnet diamagnetism >>

diamagnetic Meaning in Punjabi ( diamagnetic ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਡਾਇਮੈਗਨੈਟਿਕ

ਡਾਇਮੈਗਨੇਟਿਜ਼ਮ ਨਾਲ ਸਬੰਧਤ ਜਾਂ ਪ੍ਰਦਰਸ਼ਿਤ ਕਰਨਾ, ਇੱਕ ਚੁੰਬਕ ਦੁਆਰਾ ਥੋੜ੍ਹਾ ਜਿਹਾ ਵਿਰੋਧ ਕੀਤਾ ਗਿਆ,

diamagnetic ਪੰਜਾਬੀ ਵਿੱਚ ਉਦਾਹਰਨਾਂ:

ਡਾਇਮੈਗਨੈਟਿਕ ਪਦਾਰਥਾਂ ਵਿੱਚ, ਦੂਜੇ ਪਾਸੇ, ਵਿਅਕਤੀਗਤ ਐਟਮਾਂ ਦੀਆਂ ਚੁੰਬਕੀ ਡਾਇਪੋਲ ਮੋਮੈਂਟਾਂ ਤੁਰੰਤ ਕਿਸੇ ਬਾਹਰੀ ਤੌਰ ਤੇ ਲਾਗੂ ਕੀਤੀ ਗਈ ਚੁੰਬਕੀ ਫੀਲਡ ਤੋਂ ਉਲਟ ਦਿਸ਼ਾ ਵਿੱਚ ਲਾਈਨ ਬਣਾ ਲੈਂਦੀਆਂ ਹਨ, ਭਾਵੇਂ ਅਜਿਹਾ ਕਰਨ ਲਈ ਊਰਜਾ ਖਰਚ ਹੁੰਦੀ ਹੋਵੇ।

|+ਮਹੱਤਵਪੂਰਨ ਡਾਇਮੈਗਨੈਟਿਕ ਪਦਾਰਥ।

ਜਿਹੜੇ ਪਦਾਰਥ ਜਿਆਦਾਤਰ ਡਾਇਮੈਗਨੈਟਿਕ ਵਰਤਾਓ ਦਿਖਾਉਂਦੇ ਹਨ, ਉਹਨਾਂ ਨੂੰ ਡਾਇਮੈਗਨੈਟਿਕ ਪਦਾਰਥ ਜਾਂ ਡਾਇਮੈਗਨਟ ਕਿਹਾ ਜਾਂਦਾ ਹੈ।

ਡਾਇਮੈਗਨੈਟਿਕ ਪਦਾਰਥਾਂ ਵਿੱਚ, ਦੂਜੇ ਪਾਸੇ, ਵਿਅਕਤੀਗਤ ਐਟਮਾਂ ਦੀਆਂ ਚੁੰਬਕੀ ਡਾਇਪੋਲ ਮੋਮੈਂਟਾਂ ਤੁਰੰਤ ਕਿਸੇ ਬਾਹਰੀ ਤੌਰ 'ਤੇ ਲਾਗੂ ਕੀਤੀ ਗਈ ਚੁੰਬਕੀ ਫੀਲਡ ਤੋਂ ਉਲਟ ਦਿਸ਼ਾ ਵਿੱਚ ਲਾਈਨ ਬਣਾ ਲੈਂਦੀਆਂ ਹਨ, ਭਾਵੇਂ ਅਜਿਹਾ ਕਰਨ ਲਈ ਊਰਜਾ ਖਰਚ ਹੁੰਦੀ ਹੋਵੇ।

ਪਾਇਰੋਲਿਟਿਕ ਗ੍ਰੇਫਾਈਟ ਦੀ ਇੱਕ ਪਤਲੀ ਪਰਤ, ਜੋ ਖਾਸਤੌਰ ਤੇ ਇੱਕ ਸ਼ਕਤੀਸ਼ਾਲੀ ਡਾਇਮੈਗਨੈਟਿਕ ਪਦਾਰਥ ਹੁੰਦੀ ਹੈ, ਨੂੰ ਕਿਸੇ ਚੁੰਬਕੀ ਫੀਲਡ ਅੰਦਰ ਸਥਿਰਤਾ ਨਾਲ ਤੈਰਨ ਲਗਾਇਆ ਜਾ ਸਕਦਾ ਹੈ, ਜਿਵੇਂ ਰੇਅਰ-ਅਰਥ ਸਥਾਈ ਚੁੰਬਕਾਂ ਦੀ ਫੀਲਡ ਅੰਦਰ ।

ਇਸਦਾ ਅਰਥ ਇਹ ਹੋਇਆ ਕਿ ਡਾਇਮੈਗਨੈਟਿਕ ਪਦਾਰਥ ਚੁੰਬਕੀ ਫੀਲਡਾਂ ਦੁਆਰਾ ਧੱਕੇ ਜਾਂਦੇ ਹਨ।

ਜੇਕਰ N ਇਕਾਈ ਘਣਫਲ਼ ਵਿੱਚ ਐਟਮਾਂ ਦੀ ਸੰਖਿਆ ਹੋਵੇ, ਤਾਂ S I ਇਕਾਈਆਂ ਅੰਦਰ ਡਾਇਮੈਗਨੈਟਿਕ ਸਸਕੈਪਟੀਬਿਲਟੀ ਇਹ ਹੋਵੇਗੀ;।

ਫੇਰ ਵੀ ਇਹ ਪ੍ਰਭਾਵ ਸਧਾਰਨ ਡਾਇਮੈਗਨੈਟਿਕ ਪਦਾਰਥਾਂ ਵਾਂਗ ਐਡੀ ਕਰੰਟਾਂ ਕਾਰਨ ਨਹੀਂ ਹੁੰਦਾ (ਸੁਪਰਸਚਾਲਕਤਾ ਉੱਤੇ ਲੇਖ ਦੇਖੋ)।

ਅਤੇ ਨਤੀਜਾ ਕੱਢਿਆ ਕਿ ਹਰੇਕ ਪਦਾਰਥ ਕਿਸੇ ਲਾਗੂ ਚੁੰਬਕੀ ਫੀਲਡ ਪ੍ਰਤਿ (ਕਿਸੇ ਡਾਇਮੈਗਨੈਟਿਕ ਜਾਂ ਪੈਰਾਮੈਗਨੈਟਿਕ ਤਰੀਕੇ ਨਾਲ) ਕੋਈ ਪ੍ਰਤਿਕ੍ਰਿਆ ਦਿਖਾਉਂਦਾ ਹੈ।

ਚੁੰਬਕਤਾ ਦੀਆਂ ਹੋਰ ਕਿਸਮਾਂ ਦਿਖਾਉਣ ਵਾਲੇ ਪਦਾਰਥਾਂ (ਜਿਵੇਂ ਫੈਰੋਮੈਗਨੇਟਿਜ਼ਮ ਜਾਂ ਪੈਰਾਮੈਗਨੇਟਿਜ਼ਮ) ਵਾਸਤੇ, ਡਾਇਮੈਗਨੈਟਿਕ ਯੋਗਦਾਨ ਮਮੂਲੀ ਬਣ ਜਾਂਦਾ ਹੈ।

diamagnetic's Usage Examples:

Of all the metals, it is the most naturally diamagnetic, and only mercury has a lower thermal conductivity.


electronic stabilization or diamagnetic materials (since relative magnetic permeability is less than one); it can be shown that diamagnetic materials are stable.


Silver(III) fluoride, AgF3, is an unstable, bright-red, diamagnetic compound containing silver in the unusual +3 oxidation state.


{B^{2}}{\mu _{0}}}} More generally, if we assume that the medium is paramagnetic or diamagnetic so that a linear constitutive equation exists that relates.


He discovered fluxional processes in both diamagnetic and paramagnetic π-allyl organometallic.


are diamagnetic when they contain no unpaired electrons.


Reduction factors are particularly useful for describing experimental results, such as EPR and optical spectra, of paramagnetic impurities in semiconducting, dielectric, diamagnetic and ferrimagnetic hosts.


It is a red-brown, diamagnetic solid.


field or paramagnetic Conversely a lower chemical shift is called a diamagnetic shift, and is upfield and more shielded.


It is a diamagnetic black solid.


It is a diamagnetic, black solid that hydrolyses readily.


Hence a diamagnetic ring current or diatropic ring current is associated with aromaticity whereas a paratropic ring.


It is a colorless, diamagnetic moisture sensitive solid that sublimes in vacuum.



diamagnetic's Meaning in Other Sites