colonialistic Meaning in Punjabi ( colonialistic ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਬਸਤੀਵਾਦੀ
Noun:
ਬਸਤੀਵਾਦੀ,
People Also Search:
colonialistscolonialize
colonially
colonials
colonic
colonies
colonisable
colonisation
colonisations
colonise
colonised
coloniser
colonisers
colonises
colonising
colonialistic ਪੰਜਾਬੀ ਵਿੱਚ ਉਦਾਹਰਨਾਂ:
ਮੋਨਿਸ ਨੂੰ ਬਿਹਾਰ ਵਿੱਚ ਨਿਡਰ ਬਸਤੀਵਾਦੀ-ਵਿਰੋਧੀ ਹਿੰਦੀ ਪੱਤਰਕਾਰੀ ਦੇ ਬਾਨੀ ਵਜੋਂ ਮੰਨਿਆ ਜਾਂਦਾ ਹੈ।
ਇਸ ਪੁਸਤਕ ਵਿਚਲਾ ਚਿੰਤਨ ਇੱਕ ਪਾਸੇ ਸਾਡੀਆਂ ਪੂਰਬਲੀਆਂ ਪਰੰਪਰਾਵਾਦੀ ਧਾਰਨਾਵਾਂ ਨਾਲ ਭਰਪੂਰ ਸੰਵਾਦ ਰਚਾਉਂਦਾ ਹੈ ਅਤੇ ਦੂਜੇ ਪਾਸੇ ਪੱਛਮ ਦੇ ਸੱਭਿਆਚਾਰ ਵਿਗਿਆਨ ਦੀਆਂ ਨਵੀਆਂ ਅੰਤਰਦਿ੍ਸ਼ਟੀਆਂ ਨੂੰ ਜਜਬ ਕਰਦਾ ਵੀ,ਅੰਨੇ ਪੱਛਮਵਾਦ ਅਤੇ ਸਾਡੀ ਬਸਤੀਵਾਦੀ ਪਹੁੰਚ ਨੂੰ ਚੁਣੌਤੀ ਦਿੰਦਾ ਹੈ।
ਨਾਗਰਿਕ ਅਧਿਕਾਰਾਂ, ਔਰਤਾਂ ਦੀ ਮੁਕਤੀ, ਅਤੇ ਸਾਮਰਾਜ ਵਿਰੋਧੀ ਵਿਚਾਰਾਂ ਦੀ ਪੇਸ਼ਕਾਰੀ, ਉਹ ਬਸਤੀਵਾਦੀ ਰਾਜ ਤੋਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਵਿਚਲੀ ਇੱਕ ਮਹੱਤਵਪੂਰਣ ਸ਼ਖਸੀਅਤ ਸੀ।
ਬਸਤੀਵਾਦੀ ਸ਼ਾਸਕ ਆਪਣਾ ਰਾਜ, ਬਿਹਤਰ ਆਰਥਿਕਤਾ, ਹਥਿਆਰਾਂ ਤੇ ਫੌਜ ਰਾਹੀਂ ਸਥਾਪਿਤ ਕਰਦਾ ਹੈ।
ਸਾਹਿਤ ਆਲੋਚਕਾਂ ਨੇ ਰੂਪਵਾਦੀ, ਸੰਰਚਨਾਵਾਦੀ, ਮਾਰਕਸਵਾਦੀ, ਭਾਸ਼ਾ ਵਿਗਿਆਨ, ਸਮਾਜ ਵਿਗਿਆਨ, ਮਨੋ ਵਿਸ਼ਲੇਸ਼ਣਵਾਦੀ, ਮਾਨਵ ਵਿਗਿਆਨ, ਬਸਤੀਵਾਦੀ, ਨਾਰੀਵਾਦੀ, ਵਿਚਾਰਨਾਵਾਦੀ, ਉੱਤਰ ਸਰੰਚਨਾਵਾਦੀ, ਉੱਤਰ ਅਧੁਨਿਕਤਾਵਾਦੀ, ਉੱਤਰ ਬਸਤੀਵਾਦੀ ਵਰਗੀਆਂ ਪ੍ਰਣਾਲੀਆਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਆਧਾਰ ਬਣਾ ਕੇ ਪੰਜਾਬੀ ਵਿਚ ਸਾਹਿਤ ਆਲੋਚਨਾ ਦੇ ਘੇਰੇ ਨੂੰ ਵਿਸ਼ਾਲਤਾ ਅਤੇ ਡੂੰਘਾਈ ਦੋਵੇਂ ਪ੍ਰਦਾਨ ਕੀਤੀਆਂ ਹਨ।
1940 ਵਿੱਚ, ਬਸਤੀਵਾਦੀ ਸਰਕਾਰ ਨੇ ਕੁਈਨ ਸਟਰੀਟ ਗੁਰਦੁਆਰਾ ਆਰਡੀਨੈਂਸ ਜਾਰੀ ਕੀਤਾ, ਜਿਸ ਦੇ ਤਹਿਤ ਸਿੱਖ ਸੰਗਤ ਨੂੰ ਟਰੱਸਟੀਆਂ ਦਾ ਆਪਣਾ ਬੋਰਡ ਖੁਦ ਨਿਯੁਕਤ ਕਰਨ ਦੀ ਇਜਾਜ਼ਤ ਦੇ ਦਿੱਤੀ, ਅਤੇ ਤਿੰਨਾਂ ਧੜਿਆਂ ਨੂੰ ਬੋਰਡ ਦੀ ਬਰਾਬਰ ਨੁਮਾਇੰਦਗੀ ਦੇ ਦਿੱਤੀ।
ਇਸ ਨਸਲੀ ਵਿਭਿੰਨਤਾ ਨਾਲ ਭਰਪੂਰ ਦੇਸ਼ ਦਾ ਇਤਿਹਾਸਕ ਰਿਕਾਰਡ ਆਮ ਤੌਰ 'ਤੇ ਪੰਜ ਵੱਖ-ਵੱਖ ਕਲਾਂ ਵਿੱਚ ਵੰਡਿਆ ਜਾਂਦਾ ਹੈ: ਪੂਰਵ-ਬਸਤੀਵਾਦੀ ਯੁੱਗ, ਬਸਤੀਵਾਦੀ ਯੁੱਗ, ਉਤਰ-ਬਸਤੀਵਾਦੀ ਅਤੇ ਰੰਗਭੇਦ ਦਾ ਯੁੱਗ ਅਤੇ ਰੰਗਭੇਦ ਤੋਂ ਬਾਅਦ ਦਾ ਯੁੱਗ।
ਇਸ ਕਰਕੇ ਨਾਵਲ ਵਿੱਚ ਸਮੁੱਚਾ ਪੰਜਾਬੀ ਭਾਈਚਾਰਾ ਸਾਮਰਾਜਵਾਦ ਦੀਆਂ ਨੀਤੀਆਂ ਅਤੇ ਬਸਤੀਵਾਦੀ ਪੰਜਾਬ ਦੀ ਇਤਿਹਾਸਕਤਾ ਦੇ ਕਾਰਣਾਂ ਕਰਕੇ ਖਿਲਰਨ ਦੀ ਹੋਣੀ ਭੋਗਦਾ ਹੈ।
ਬਸਤੀਵਾਦੀ ਬੌਧਿਕ ਡਿਸਕੋਰਸ ਦਾ ਮੰਤਵ ਬਸਤੀਆਂ ਦੇ ਇਤਿਹਾਸ ਅਤੇ ਗਿਆਨ ਨੂੰ ਨਿਯੰਤਰਿਤ ਕਰਨਾ ਅਤੇ ਤੋੜਨਾ ਮਰੋੜਨਾ ਸੀ ਅਤੇ ਉਸ ਦੇ ਦੇ ਵਿਰੋਧ ਵਿੱਚ ਉੱਤਰਬਸਤੀਵਾਦ ਉਸ ਗਿਆਨ ਅਤੇ ਇਤਿਹਾਸ ਨੂੰ ਮੁੜ ਖੋਜਣ, ਉਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਉਭਾਰਨ ਅਤੇ ਬਸਤੀਵਾਦ-ਵਿਰੋਧੀ ਅੰਦੋਲਨ ਦੇ ਅਨੁਭਵ ਵਿੱਚੋਂ ਨਿਰੂਪਿਤ ਨਵੇਂ ਸੰਸਾਰ ਦੇ ਦ੍ਰਿਸ਼ਟੀਕੋਣ ਨੂੰ ਸਮਰਪਿਤ ਡਿਸਕੋਰਸ ਹੈ।
ਇੱਕ ਉਚਾਈ ਹਵਾ, ਸਮੁੰਦਰ ਅਤੇ ਜ਼ਮੀਨੀ ਮੁਹਿੰਮ ਦੇ ਨਤੀਜੇ ਵਜੋਂ ਪੁਰਤਗਾਲੀ ਫੌਜਾਂ ਦੇ ਤੇਜ਼ੀ ਨਾਲ ਸਮਰਪਣ ਕੀਤਾ ਗਿਆ. 36 ਘੰਟਿਆਂ ਦੇ ਅੰਦਰ ਅੰਦਰ, 451 ਸਾਲਾਂ ਦਾ ਪੁਰਤਗਾਲੀ ਬਸਤੀਵਾਦੀ ਰਾਜ ਖ਼ਤਮ ਹੋ ਗਿਆ, ਅਤੇ ਗੋਆ ਨੂੰ ਭਾਰਤ ਨੇ ਆਪਣੇ ਨਾਲ ਮਿਲਾ ਲਿਆ.।
ਭਾਰਤ ਵਿਚ ਕਿਸਾਨ ਅੰਦੋਲਨ ਬ੍ਰਿਟਿਸ਼ ਬਸਤੀਵਾਦੀ ਸਮੇਂ ਦੌਰਾਨ ਉੱਭਰਿਆ, ਜਦੋਂ ਆਰਥਿਕ ਨੀਤੀਆਂ ਦਾ ਪ੍ਰਗਟਾਵਾ ਰਵਾਇਤੀ ਹੱਥਕਲਾਵਾਂ ਦੇ ਵਿਨਾਸ਼ ਵਜੋਂ ਹੁੰਦਾ ਸੀ ਜਿਸ ਦੇ ਨਤੀਜੇ ਵਜੋਂ ਮਾਲਕੀ ਵਿਚ ਤਬਦੀਲੀ, ਜ਼ਮੀਨ ਤੇ ਆਬਾਦੀ ਦਾ ਬੋਝ, ਵੱਡੇ ਕਰਜ਼ੇ ਅਤੇ ਕਿਸਾਨਾਂ ਦੀ ਗ਼ਰੀਬੀ ਹੁੰਦੀ ਸੀ।
1920 – ਜਰਮਨ ਬਸਤੀਵਾਦੀ ਸਾਮਰਾਜ ਦਾ ਅੰਤ ਹੋਇਆ।
colonialistic's Usage Examples:
Wherever he went, he would be non-chalant about his anti-colonialistic views.
of Africanisation, which removed some civil servants who favored a colonialistic approach.
as a promotional vehicle for Guam and its film industry, noting the colonialistic portrayal of Guam, especially in the parting scene where U.
own problems, given the proper tools and money; a desire to end the colonialistic exploitation of Appalachia by corporations in Pittsburgh and New York.
built upon and operates under a racist, immoral, paternalistic and colonialistic system.
They argue that Marx conflated the imperialistic, colonialistic, protectionist and interventionist doctrines of mercantilism with capitalism.
the history of Islamic art and architecture has revised a number of colonialistic ideas.
Without the influence of American colonialistic attitude, the photographer was able to record the actual and uncontrolled.
Freeman used the term Anglo-Saxon to justify colonialistic imperialism, claiming that Anglo-Saxon heritage was superior to those.
of soldiers hangs him up by his arms, deepening his understanding of colonialistic violence by a personal experience of torture.
The uplifting scene received praise, as well as criticism for alleged colonialistic undertones.
Misrachi Jews and raises the question if a Jewish state is racist and colonialistic and excludes minorities, such as Arab Israelis Community Security Trust.
racist ideas, declaring the superiority of the white race and supporting colonialistic ideas.