<< chechia check >>

chechnya Meaning in Punjabi ( chechnya ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਚੇਚਨੀਆ

ਉੱਤਰੀ ਪੱਛਮੀ ਕਾਕੇਸ਼ਸ ਜਾਰਜੀਆ ਦੀ ਸਰਹੱਦ ਨਾਲ ਲੱਗਦੇ ਦੱਖਣ-ਪੱਛਮੀ ਰੂਸ ਦਾ ਇੱਕ ਖੁਦਮੁਖਤਿਆਰ ਗਣਰਾਜ ਹੈ।, 1991 ਵਿੱਚ ਯੂਐਸਐਸਆਰ ਤੋਂ ਆਜ਼ਾਦੀ ਦੀ ਘੋਸ਼ਣਾ ਕੀਤੀ ਪਰ ਰੂਸੀ ਸੈਨਿਕਾਂ ਦੁਆਰਾ ਹਮਲਾ ਕੀਤਾ ਅਤੇ ਮੁਸਲਿਮ ਗਣਰਾਜ ਵਿੱਚ ਇੱਕ ਬੇਰਹਿਮ ਫੌਜੀ ਕਾਰਵਾਈ ਜਾਰੀ ਰੱਖੀ।,

chechnya ਪੰਜਾਬੀ ਵਿੱਚ ਉਦਾਹਰਨਾਂ:

1957 ਵਿੱਚ ਉਸਦਾ ਖ਼ਾਨਦਾਨ ਚੇਚਨੀਆ ਵਾਪਸ ਆ ਗਿਆ ਤੇ ਨੀਦਤੀਰੀਚਨੇ ਜ਼ਿਲ੍ਹਾ ਦੇ ਜ਼ੀਬਰ ਯੁਰਤ ਚ ਆਬਾਦ ਹੋ ਗਿਆ।

ਜੂਨ 1995 ਵਿੱਚ ਮਸਖ਼ਾਦੋਫ਼ ਨੇ ਚੇਚਨੀਆ ਦੇ ਬੁਹਰਾਨ ਤੇ ਗਰੋਜ਼ਨੀ ਵਿੱਚ ਹੋਣ ਵਾਲੀਆਂ ਗੱਲਬਾਤਾਂ ਵਿੱਚ ਹਿੱਸਾ ਲਿਆ।

ਉੱਤਰ ਕਾਕਸ ਵਿੱਚ ਚੇਚਨੀਆ, ਇੰਗੁਸ਼ੇਤੀਆ, ਦਾਗਿਸਤਾਨ, ਆਦਿਗਿਆ, ਕਾਬਾਰਦੀਨੋ-ਬਲਕਾਰੀਆ, ਕਾਰਾਚਾਏ-ਚਰਕੱਸੀਆ, ਉੱਤਰੀ ਓਸੈਤੀਆ, ਕਰਾਸਨੋਦਾਰ ਕਰਾਏ ਅਤੇ ਸਤਾਵਰੋਪੋਲ ਕਰਾਏ ਦੇ ਖੇਤਰ ਆਉਂਦੇ ਹਨ।

ਮਾਰਚ 1994 ਵਿੱਚ ਉਹ ਚੇਚਨੀਆ ਦੀ ਫੌਜਾਂ ਦਾ ਚੀਫ਼ ਆਫ਼ ਸਟਾਫ਼ ਬਣ ਗਿਆ।

ਇਸ ਜੰਗ ਚ ਉਹ ਚੇਚਨੀਆ ਵੱਲੋਂ ਨੁਮਾਇਆਂ ਫ਼ੌਜੀ ਕਮਾਂਡਰ ਸਨ ਤੇ ਚੇਚਨੀਆ ਦੀ ਰੂਸੀ ਫ਼ੌਜਾਂ ਨੂੰ ਹਾਰ ਵੀ ਇਨ੍ਹਾਂ ਦੀ ਦੇਣ ਮੰਨੀ ਜਾਂਦੀ ਸੀ।

ਮਾਰਚ 2005 ਵਿੱਚ ਉਸਨੂੰ ਉੱਤਰੀ  ਚੇਚਨੀਆ ਦੇ ਪਿੰਡ ਤੋਲਸਤੋਈ ਯੁਰਤ ਵਿਖੇ ਸ਼ਹੀਦ ਕਰ ਦਿੱਤਾ ਗਿਆ।

ਜਨਵਰੀ 1997 ਵਿੱਚ ਮਸਖ਼ਾਦੋਫ਼ ਚੇਚਨੀਆ ਦਾ ਪ੍ਰਧਾਨ ਚੁਣਿਆ ਗਿਆ।

ਨਵੰਬਰ 1993 ਵਿੱਚ ਨਾਕਾਮ ਫ਼ੌਜੀ ਬਗ਼ਾਵਤ ਦੇ ਬਾਅਦ ਚੇਚਨੀਆ ਦੀਆਂ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਸਟਾਫ਼ ਵੀਸਖ਼ਾਨ ਸ਼ਹਾਬੋਫ਼ ਨੂੰ ਬਰਤਰਫ਼ ਕਰ ਦਿੱਤਾ ਗਿਆ ਤੇ ਮਸਖ਼ਾਦੋਫ਼ ਐਕਟਿੰਗ ਚੀਫ਼ ਆਫ਼ ਸਟਾਫ਼ ਮੁਕੱਰਰ ਹੋਇਆ।

ਅਗਸਤ 1996 ਵਿੱਚ  ਗਰੋਜ਼ਨੀ ਤੇ ਚੇਚਨੀਆ ਦੇ ਦਸਤਿਆਂ ਦੇ ਕਬਜ਼ੇ ਦੇ ਬਾਅਦ ਮਸਖ਼ਾਦੋਫ਼ ਨੇ ਅਲੈਗਜ਼ੈਂਡਰ ਲੀਬਦ ਨਾਲ਼ 31 ਅਗਸਤ 1996 ਨੂੰ ਗੱਲਬਾਤ ਕੀਤੀ ਤੇ " ਮੁਆਹਿਦਾ ਖ਼ਾਸਾਵ ਯੁਰਤ " ਅਮਲ ਚ ਆਇਆ, ਤੇ ਉਸ ਅਮਨ ਸੰਧੀ ਨਾਲ਼ ਹੀ ਪਹਿਲੀ ਚੇਚਨ ਜੰਗ ਆਪਣੇ ਅੰਤ ਨੂੰ ਪਹੁੰਚੀ।

ਚੇਚਨੀਆ ਦੀ " ਰਿਆਸਤੀ ਸੁਰਖਿਆ ਕੌਂਸਿਲ " ਦੇ ਡਿਪਟੀ ਚੇਅਰਮੈਨ (ਚੇਅਰਮੈਨ ਜੌਹਰ ਦੋਦਾਈਫ਼ ਸਨ ) ਤੇ ਚੀਫ਼ ਆਫ਼ ਸਟਾਫ਼ ਦੇ ਤੌਰ 'ਤੇ, ਮਸਖ਼ਾਦੋਫ਼ ਨੇ ਗਰੋਜ਼ਨੀ ਦੀ ਲੜਾਈ ਦੇ ਦੌਰਾਨ ਚੇਚਨੀਆ ਦੀ ਰਾਜਧਾਨੀ ਦਾ ਡਿਫੈਂਸ ਸੰਗਠਿਤ ਕੀਤਾ।

ਜੂਨ 1996 ਵਿੱਚ ਨਜ਼ਰਾਨ ਅਨਗੋਸ਼ਤਿਆ ਵਿੱਚ ਹੋਣ ਵਾਲੀਆਂ ਗੱਲਬਾਤਾਂ ਵਿੱਚ ਚੇਚਨੀਆਂ ਵੱਲੋਂ ਫ਼ਾਇਰਬੰਦੀ ਤੇ ਹਥਿਆਰਬੰਦ ਟਕਰਾ ਦੇ ਹੱਲ ਦੇ ਪ੍ਰੋਟੋਕੋਲ  ਤੇ ਦਸਤਖ਼ਤ ਕੀਤੇ।

chechnya's Meaning in Other Sites