<< capitalising capitalist >>

capitalism Meaning in Punjabi ( capitalism ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਪੂੰਜੀਵਾਦ,

Noun:

ਪੂੰਜੀਵਾਦ,

capitalism ਪੰਜਾਬੀ ਵਿੱਚ ਉਦਾਹਰਨਾਂ:

ਆਧੁਨਿਕਤਾ ਦੇ ਸਮੇਂ ਭਾਵੇਂ ਇਹ ਮਾਹੌਲ ਵਿਕਸਿਤ ਹੋਣਾ ਸ਼ੁਰੂ ਹੋਇਆ ਸੀ, ਪਰ ਤਦ ਪੂੰਜੀਵਾਦ ਇਸ ਉਪਰ ਨਿਰਭਰ ਨਹੀਂ ਸੀ ਹੋਇਆ, ਕਿਉਂਕਿ ਉਸ ਸਮੇਂ ਪੂੰਜੀਵਾਦ ਸਵੀਅਤ ਯੂਨੀਅਨ ਅਤੇ ਸਮਾਜਵਾਦੀ ਸਟੇਟ ਨਾਲ ਇੱਕ ਠੰਡੀ ਜੰਗ ਵਿੱਚ ਰੁੱਝਿਆ ਹੋਇਆ ਸੀ, ਪਰ ਰਾਜਨੀਤੀ ਵਿੱਚ ਇਹ ਮਾਹੌਲ ਖਤਮ ਹੋਣ ਨਾਲ ਪੂੰਜੀਵਾਦ ਆਪਣੀ ਪ੍ਰਭੁਤਾ ਉਪਭੋਗਤਾਵਾਦੀ ਕੀਮਤਾਂ ਦੇ ਆਧਾਰ ਤੇ ਕਾਇਮ ਕਰ ਰਿਹਾ ਹੈ।

ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿੱਚ ਇਹ ਸੰਘਰਸ਼ ਵਧੇਰੇ ਸਪਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ।

ਇਸਨੇ 18 ਵੀਂ ਸਦੀ ਦੇ ਅਖੀਰ ਵਿੱਚ ਪੂੰਜੀਵਾਦੀ ਆਰਥਿਕ ਪ੍ਰਣਾਲੀ ਵੱਲ ਵਧਣ ਅਤੇ ਵਣਜ ਪ੍ਰਣਾਲੀ ਦੇ ਨਿਘਾਰ ਵੱਲ ਜਾਣ ਨੂੰ ਦਰਸਾਇਆ।

ਉਦਾਹਰਣ ਲਈ ਮਨੁੱਖ ਲਈ ਮਿਹਨਤ ਬੰਧਨ ਨਹੀਂ ਸਗੋਂ ਆਪਣੀ ਇੱਛਾ ਦਾ ਪ੍ਰਸ਼ਨ ਹੋਣਾ ਚਾਹੀਦੀ ਹੈ ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਢਿੱਡ ਭਰਨ ਲਈ ਮਿਹਨਤ ਵੇਚਣਾ ਪੂੰਜੀਵਾਦੀ ਵਿਵਸਥਾ ਵਿੱਚ ਤੁਹਾਡਾ ਅਖਤਿਆਰ ਨਹੀਂ ਮਜਬੂਰੀ ਬਣ ਜਾਂਦਾ ਹੈ।

ਮਾਰਕਸ ਦਾ ਮੰਨਣਾ ਸੀ ਕਿ ਸਮਾਜ ਵਿੱਚ ਧਰਮ ਦੇ ਕੁਝ ਵਿਵਹਾਰਿਕ ਫੰਕਸ਼ਨ ਸਨ ਜੋ ਦੁਖੀ ਜਾਂ ਜ਼ਖਮੀ ਵਿਅਕਤੀ ਲਈ ਅਫੀਮ ਦੇ ਫੰਕਸ਼ਨ ਦੇ ਸਮਾਨ ਸਨ: ਇਸ ਨਾਲ ਲੋਕਾਂ ਦੇ ਤਤਕਾਲ ਦੁੱਖ ਘਟ ਜਾਂਦਾ ਸੀ ਅਤੇ ਉਹਨਾਂ ਨੂੰ ਸੁਖਾਵੇਂ ਭਰਮ ਮਿਲ ਜਾਂਦੇ ਸਨ, ਪਰੰਤੂ ਇਸ ਨਾਲ ਦਮਨਕਾਰੀ, ਬੇਰਹਿਮ ਅਤੇ ਰੂਹ-ਵਿਹੀਣ ਹਕੀਕਤ, ਜਿਸ ਲਈ ਪੂੰਜੀਵਾਦ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਸੀ -ਦਾ ਟਾਕਰਾ ਕਰਨ ਦੀ ਉਹਨਾਂ ਦੀ ਊਰਜਾ ਅਤੇ ਇੱਛਾ ਵੀ ਘਟਾ ਦਿੱਤੀ ਹੈ।

ਇਹ ਆਪਣੀਆਂ ਰਚਨਾਵਾਂ ਵਿੱਚ ਨਸਲ, ਪੂੰਜੀਵਾਦ ਅਤੇ ਜੈਂਡਰ ਦੇ ਅੰਤਰਸਬੰਧਾਂ ਦੀ ਗੱਲ ਕਰਦੀ ਹੈ।

ਇਹ ਮਨਸੂਬੇ ਪੂੰਜੀਵਾਦ, ਆਰਥਿਕ ਵਿਸ਼ਵੀਕਰਨ, ਅਤੇ ਸੱਭਿਆਚਾਰਕ ਸਾਮਰਾਜਵਾਦ ਰਾਹੀਂ ਅਮਲ ਵਿੱਚ ਲਿਆਂਦੇ ਜਾਂਦੇ ਹਨ।

ਸਭਿਆਚਾਰ ਦੀਆਂ ਇਹਨਾਂ ਦੋਵੇਂ ਵਿਆਪਕ ਅਤੇ ਸੰਕੁਚਿਤ ਪਰਿਭਾਸ਼ਾਵਾਂ ਨੂੰ ਜੋੜਨ ਲਈ ਈਗਲਟਨ, ਮੈਥਿਊ ਆਰਨਾਲਡ ਦੀ ਸਭਿਆਚਾਰ ਨੂੰ ਜਿੰਮੇਵਾਰੀ ਵਜੋਂ ਸਮਝਣਾ ਦੀ ਧਾਰਨਾ ਨੂੰ ਹੱਲ ਵਜੋਂ ਪੇਸ਼ ਕਰਦਾ ਹੈ, ਪਰ ਨਾਲ ਹੀ ਉਸ ਦਾ ਵਿਚਾਰ ਹੈ ਕਿ 'ਪੂੰਜੀਵਾਦੀ ਪੱਖਪਾਤ ਸਭਿਆਚਾਰ ਦੇ, ਕਲਾ ਦੇ ਵਿਸ਼ੇਸ਼ ਰੂਪ ਵਜੋਂ ਅਤੇ ਰੋਜ਼ਾਨਾ ਜੀਵਨ ਵਿਹਾਰ ਦੇ ਰੂਪ ਵਜੋਂ ਦੋਵਾਂ ਦੇ, ਜੁੜਵੇਂ ਸੰਬੰਧਾਂ ਨੂੰ ਵਿਕਸਿਤ ਨਹੀਂ ਹੋਣ ਦਿੰਦਾ।

ਲੱਗਦਾ ਹੈ ਜਿਵੇਂ ਕਹਾਣੀ ਦੇ ਅਰੰਭ ਵਿੱਚ ਹੀ ਸੰਕੇਤਕ ਢੰਗ ਨਾਲ ਪ੍ਰੇਮਚੰਦ ਇਸ਼ਾਰਾ ਕਰ ਰਿਹਾ ਹੈ ਅਤੇ ਪਿੰਡ ਦਾ ਹਨੇਰੇ ਵਿੱਚ ਲੀਨ ਹੋ ਜਾਣਾ ਜਿਵੇਂ ਪੂੰਜੀਵਾਦੀ ਵਿਵਸਥਾ ਦਾ ਹੀ ਵਧ ਰਿਹਾ ਹਨੇਰਾ ਹੈ ਜੋ ਸਾਰੇ ਮਾਨਵੀ ਮੁੱਲਾਂ, ਸਦਭਾਵ ਅਤੇ ਆਤਮੀਅਤਾ ਨੂੰ ਰੌਂਦਦਾ ਹੋਇਆ ਨਿਰਮੋਹੀ ਭਾਵ ਨਾਲ ਵਧਦਾ ਜਾ ਰਿਹਾ ਹੈ।

ਨੇ ਸਿੱਟਾ ਕੱਢਿਆ ਕਿ ਇਸ ਗਰੀਬੀ ਅਤੇ ਆਰਥਿਕ ਬਿਪਤਾ ਦੇ ਮੁੱਖ ਕਾਰਨ ਸਨ ਏਕਾਧਿਕਾਰੀ ਪੂੰਜੀਵਾਦ, ਨਵ-ਉਪਨਿਵੇਸ਼ਵਾਦ ਅਤੇ ਸਾਮਰਾਜਵਾਦ, ਜਿਹਨਾਂ ਤੋਂ ਛੁਟਕਾਰਾ ਪਾਉਣ ਦਾ ਇੱਕਮਾਤਰ ਤਰੀਕਾ ਸੀ-ਸੰਸਾਰ ਇਨਕਲਾਬ।

ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਡੇਢ-ਦੋ ਦਹਾਕਿਆ ਦੇ ਅੰਦਰ ਹੀ ਆਮ ਆਦਮੀ ਵਿੱਚ ਸਰਕਾਰ ਦੀਆਂ ਪੂੰਜੀਵਾਦੀ ਨੀਤੀਆਂ ਨੂੰ ਲੈ ਕੇ ਇੱਕ ਵਿਆਪਕ ਅੰਸਤੋਸ਼ ਅਤੇ ਭਾਰੀ ਰੋਸ ਜਾਗ ਪਿਆ ਸੀ।

ਉਸ ਦੀ ਜੇਲ੍ਹ ਨੋਟਬੁੱਕ ਵਿਚ, ਉਸ ਨੇ ਸਾਮਰਾਜੀ ਅਤੇ ਪੂੰਜੀਵਾਦ ਦੇ ਸੰਦਰਭ ਵਿੱਚ ਲੈਨਿਨ ਦਾ ਹਵਾਲਾ ਅਤੇ ਟਰੌਟਸਕੀ ਦੇ ਕ੍ਰਾਂਤੀਕਾਰੀ ਵਿਚਾਰ ਦਿੱਤੇ।

capitalism's Usage Examples:

to some classical Marxist and some social evolutionary theories, post-capitalist societies may come about as a result of spontaneous evolution as capitalism.


Part of series on Anti-consumerism Theories and ideas Affluenza Alternative culture Anti-capitalism Autonomous building Billboard hacking Bioeconomics.


Nonviolence versus capitalism, (London: War Resisters' International, 2001).


The subjects are not men, but it is rather their objectified relationships that are at the heart of socialization under capitalism.


He joined the Industrial Workers of the World (IWW) and became known as one of their best public speakers, regularly drawing large crowds at The Domain, Sydney speaking against conscription, and for militant direct action against the war and capitalism.


The spread of capitalism bought the demand for constant retraining and Gellner thought that as a result, the demand was met by creating a common past, common culture, and language, which lead to the birth of nations.


Publications BooksCritique du fétiche-capital: Le capitalisme, l’antisemitisme et la gauche.


as a "10-song Gang of Four style takedown of modern capitalism" and "a stridently political album that loses neither its sense of humour nor its capacity.


Jennifer Szalai, for the New Statesman, wrote that the book was at best, an anaemic objection to global capitalism and pointed out: For anybody who has read anything about corporations beyond their annual reports.


In this sense, anti-capitalists are those who wish to replace capitalism with another type of economic.


The Great Depression left a strong impact on Magdoff's perspective on capitalism, as Magdoff recalls a sense of doom felt in the 20th mid-century by pro-capitalists, holding that nothing since 1929 led him to believe that the economy has become immune to cycles of severe crisis.


feudalism to capitalism, it then built an anti-necessitarian theory of social change, theorizing the transition from one set of institutional.



Synonyms:

free enterprise, venture capitalism, capitalist economy, laissez-faire economy, market economy, private enterprise,

Antonyms:

Naziism, International, communism, non-market economy, socialism,

capitalism's Meaning in Other Sites