baisakh Meaning in Punjabi ( baisakh ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)
ਵੈਸਾਖ
Noun:
ਵਿਸਾਖ,
People Also Search:
baisakibait
baited
baiters
baiting
baitings
baits
baize
baized
baizes
baizing
bajadas
bajan
bajans
bajras
baisakh ਪੰਜਾਬੀ ਵਿੱਚ ਉਦਾਹਰਨਾਂ:
ਗੁਰ ਅਰਜਨ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ।
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋਂ 19 ਵੈਸਾਖ, ਸੰਮਤ 1620 (15 ਅਪ੍ਰੈਲ, 1563 ਈ.) ਨੂੰ ਗੋਇੰਦਵਾਲ ਵਿਖੇ ਹੋਇਆ।
ਘੁਗੀ ਨੇ ਸ਼ੋਕੀ ਮੇਲਾ 2003 (ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਦੇ ਨਾਲ), ਵਿਸਾਖੀ ਮੇਲਾ 2009 (ਜੈਜ਼ੀ ਬੀ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ) ਅਤੇ ਵੈਸਾਖੀ ਮੇਲੇ 2010 (ਨਛੱਤਰ ਗਿੱਲ, ਮਾਸਟਰ ਸਲੀਮ ਅਤੇ ਹੋਰ) ਚ ਵੀ ਪੇਸ਼ਕਾਰੀ ਕੀਤੀ।
ਗਿਆਨੀ ਗਰਜਾ ਸਿੰਘ ਨੇ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੀ ਭੂਮਿਕਾ ਵਿੱਚ ਲਿਖਿਆ ਹੈ, ‘‘ਕੀਰਤ ਦੀ ਸ਼ਹੀਦੀ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਅੰਮ੍ਰਿਤਸਰ, ਮੁਖਲਸ ਖਾਨ ਫੌਜਦਾਰ ਗੋਰਖਪੁਰੀ ਨਾਲ ਲੜਦਿਆਂ 17 ਵੈਸਾਖ 1691 ਬਿਕਰਮੀ (15 ਅਪਰੈਲ 1634 ਈ.) ਨੂੰ ਹੋਈ ਸੀ।
19 ਵੈਸਾਖ - ਜਨਮ ਦਿਨ ਗੁਰੂ ਅਰਜਨ ਦੇਵ ਜੀ।
1 ਵੈਸਾਖ (ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਵਿੱਚ 14 ਅਪਰੈਲ) ਨੂੰ ਵੈਸਾਖੀ ਹੁੰਦੀ ਹੈ।
ਸੰਮਤ 1526 ਬਾਬਾ ਨਾਨਕ ਜਨਮਿਆ,ਵੈਸਾਖ ਮਾਹਿ,ਤ੍ਰਿਤੀਆ ਚਾਂਦਨੀ ਰਾਤ,ਅੰਮ੍ਰਿਤ ਵੇਲਾ;ਪਹਰੁ ਰਾਤ ਰਹਿਦੀ ਕਉ ਜਨਮਿਆ,ਅਨਹਦ ਸਬਦ ਪਰਮੇਸ਼ਰ ਕੈ ਦਰਬਾਰਿ ਵਾਜੇ।
ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀਜੋਤ ਸਮਾ ਗਏ।
ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਅੰਗਰੇਜ਼ੀ ਪੁਸਤਕ।
ਸ੍ਰੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਬੈਠਣ ਵਾਲੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਦਾ ਜਨਮ 4 ਵੈਸਾਖ 1561 ਬਿਕ੍ਰਮੀ ਅਰਥਾਤ 18 ਅਪਰੈਲ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ।
ਵੈਸਾਖ ਪਹਿਲਾ ਮਹੀਨਾ ਹੈ ਅਤੇ ਪੰਜਾਬ ਦਾ ਨਵਾ ਸਾਲ ਵਿਸਾਖੀ ਤੋ ਸੁਰੂ ਹੁੰਦਾ ਹੈ।
baisakh's Usage Examples:
nadi chale banke banke baisakh mase taar hantu jal thake Our small stream moves forward in bends and curves In the month of Baisakh it only has knee deep.
A fair is organized on every purnima of baisakh month of Hindu Calendar.