<< western crab apple western empire >>

western culture Meaning in Punjabi ( western culture ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਪੱਛਮੀ ਸੱਭਿਆਚਾਰ

Noun:

ਪੱਛਮੀ ਸੱਭਿਆਚਾਰ ਵਿੱਚ,

western culture ਪੰਜਾਬੀ ਵਿੱਚ ਉਦਾਹਰਨਾਂ:

ਅਸਤੂਰੀਅਸ ਨੇ ਲਾਤੀਨੀ ਅਮਰੀਕੀ ਸਾਹਿਤ ਦੇ ਯੋਗਦਾਨ ਦੀ ਪੱਛਮੀ ਸੱਭਿਆਚਾਰ ਦੀ ਮੁੱਖ ਧਾਰਾ ਵਿੱਚ ਸਥਾਪਨਾ ਵਿੱਚ ਮਦਦ ਕੀਤੀ, ਅਤੇ ਇਸਦੇ ਨਾਲ ਹੀ ਸਵਦੇਸ਼ੀ ਸੱਭਿਆਚਾਰਾਂ, ਖ਼ਾਸ ਕਰਕੇ ਉਹਨਾਂ ਦੇ ਸਥਾਨਕ ਗੁਆਟੇਮਾਲਾ ਦੇ ਸੱਭਿਆਚਾਰਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ।

ਪੱਛਮੀ ਸੱਭਿਆਚਾਰ ਦੇ ਸਕੂਲਾਂ ਦੇ ਖੁੱਲਣ ਕਾਰਨ ਲੋਕ ਪੱਛਮੀ ਪ੍ਰਭਾਵ ਥੱਲੇ ਆ ਰਹੇ ਸਨ।

ਭਾਵੇਂ ਪੰਜਾਬੀ ਸੱਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉੱਪਰਾਲੇ ਕਰਦੇ ਹੋਏ ਪੰਜਾਬ ਦੀਆਂ ਇੱਕਾ-ਦੁੱਕਾ ਥਾਵਾਂ ‘ਤੇ ਤੀਆਂ ਲਵਾ ਰਹੇ ਹਨ ਪਰ ਟੀ ਵੀ ਚੈਨਲਾਂ ਦੇ ਪ੍ਰਭਾਵ ਕਾਰਨ ਜਿਹੜੀਆਂ ਕੁੜੀਆਂ ਇਨ੍ਹਾਂ ਤੀਆਂ ਦੇ ਵਿਹੜਿਆਂ ਵਿੱਚ ਆਉਂਦੀਆਂ ਵੀ ਹਨ, ਉਨ੍ਹਾਂ ਦੇ ਕੱਪੜੇ ਅਤੇ ਰਹਿਣ-ਸਹਿਣ ਦਾ ਢੰਗ ਪੱਛਮੀ ਸੱਭਿਆਚਾਰ ਵਾਲੇ ਹੋਣ ਕਰ ਕੇ ਤੀਆਂ ਵਿੱਚ ਪਹਿਲਾਂ ਵਾਲੀ ਧਮਾਲ ਨਹੀਂ ਪੈਂਦੀ।

ਪੱਛਮੀ ਸੱਭਿਆਚਾਰ ਜਿਸ ਵਿੱਚ ਪੰਜਾਬ ਦਾ ਖਾਣਾ ਪੀਣਾ, ਪਹਿਰਾਵਾ, ਲੋਕ ਗੀਤ, ਮਨ ਪ੍ਰਚਾਵੇ ਦੇ ਸਾਧਨ ਅਤੇ ਰਸਮ ਰਿਵਾਜ ਆਦਿ ਜੋ ਕਿ ਸਾਡੀ ਪੰਜਾਬੀਅਤ ਦਾ ਪਛਾਣ ਪੱਤਰ ਹਨ, ਹੌਲੀ ਹੌਲੀ ਆਪਣੀ ਹੋਂਦ ਗੁਆ ਰਹੇ ਹਨ।

5). ਜਨਮ ਦਿਨ ਮਨਾਉਣ ਦੀ ਰੀਤ:-     ਜਨਮ ਦਿਨ ਮਨਾਉਣ ਦਾ ਰਿਵਾਜ਼  ਪੰਜਾਬੀ ਸਭਿਆਚਾਰ ਵਿੱਚ ਪੱਛਮੀ ਸੱਭਿਆਚਾਰ ਤੋਂ ਹੀ ਆਇਆ ਹੈ।

ਸਰਦਾਰ ਅਨੁਸਾਰ ਬਹੁਸੱਭਿਆਚਾਰਵਾਦ ਗੈਰ-ਪੱਛਮੀ ਸੱਭਿਆਚਾਰ ਸ਼ਕਤੀ ਦਾ ਬਦਲ ਹੈ ਅਤੇ ਇਹ ਆਪਣੇ ਬਾਰੇ ਗਲ ਕਰਨ ਲਈ ਚਿੰਤਤ ਹੈ।

ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਅਹਿਸਾਸ ਕਰਵਾਇਆ।

ਪੰਜਾਬੀ ਜਨ ਜੀਵਨ ਦੇ ਅਜੋਕੇ ਸਮੇਂ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਹ ਪੱਛਮੀ ਸੱਭਿਆਚਾਰ ਨੂੰ ਚੰਗਾ ਤੇ ਆਪਣੇ ਸਭਿਆਚਾਰ ਨੂੰ ਗੌਣ ਮੰਨਦੇ ਹਨ।

ਮੁਢਲੇ ਅੰਗਰੇਜ਼ ਸ਼ਾਇਰਾਂ ਨੇ ਪੱਛਮੀ ਸੱਭਿਆਚਾਰ ਦੀ ਮੰਨੀ ਪ੍ਰਮੰਨੀ ਸ਼ਾਇਰੀ ਕੀਤੀ ਜਿਹੜੀ ਸਾਰੀ ਦੁਨੀਆ ਵਿੱਚ ਆਪਣੀ ਧਾਂਕ ਜਮਾ ਸਕੀ।

ਵਪਾਰੀ ਸੱਭਿਆਚਾਰ ਚੰਗੇ ਅਤੇ ਮਾੜੇ ਦੋਵੇ ਪੱਖਾਂ ਤੋਂ ਆਪਣਾ ਪ੍ਰਭਾਵ ਸਿਰਜਦਾ ਹੈ ਜਿਵੇਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਟੈਲੀਵਿਜ਼ਨ ਅਤੇ ਸਿਨੇਮਾ ਆਦਿ ਦੁਆਰਾ ਵਧੇਰੇ ਪੈਂਦਾ ਹੈ ਤੇ ਇਹ ਲੋਕਲ ਸੱਭਿਆਚਾਰ ਦੇ ਮੁਕਾਬਲੇ ਵਧੇਰੇ ਪ੍ਰਭਾਵਿਤ ਕਰਦਾ ਹੈ ਕਈ ਵਾਰੀ ਵਪਾਰੀ ਸੱਭਿਆਚਾਰ ਦੀ ਇਹ ਪ੍ਰਕਿਰਿਆ ਵਿਵਹਾਰਕ ਜੋਖੀਆ ਲਈ ਜਿੰਮੇਵਾਰ ਸਮਝੀ ਜਾਂਦੀ ਹੈ ਪਰ ਕਈ ਵਿਚਾਰਕ ਇਸ ਸਮਝਦਾਰੀ ਤੇ ਸਹਿਣ ਸਕਤੀ ਵਿੱਚ ਵਧੇਰੇ ਮਦਦਗਾਰ ਸਾਬਤ ਕਰਦੇ ਹਨ।

ਉਹ ਆਧੁਨਿਕ ਅਮਰੀਕੀ ਅਤੇ ਪੱਛਮੀ ਸੱਭਿਆਚਾਰ ਵਿੱਚ ਮਾਨਵ-ਵਿਗਿਆਨ ਦੀ ਸੂਝ ਸਮਝ ਨੂੰ ਪ੍ਰਸਿੱਧ ਕਰਨ ਵਾਲਾ ਇੱਕ ਮਾਣਯੋਗ, ਅਕਸਰ ਵਿਵਾਦਪੂਰਨ, ਅਕਾਦਮਿਕ ਮਾਨਵ ਸੀ।

ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਪੰਜਾਬ ਵਿੱਚ ਤੀਆਂ ਦੀ ਧਮਾਲ ਪੈਂਦੀ ਸੀ ਪਰ ਪੰਜਾਬ ਵਿੱਚ ਚੱਲੀ ਪੱਛਮੀ ਸੱਭਿਆਚਾਰ ਦੀ ਹਨੇਰੀ ਅੱਤਵਾਦ ਤੋਂ ਵੀ ਘਾਤਕ ਸਾਬਤ ਹੋ ਰਹੀ ਹੈ।

ਇਸਨੇ ਆਪਣੀ ਪੁਸਤਕ ਪੋਸਟਮੋਡਰਨਿਜ਼ਮ ਐਂਡ ਦ ਅਦਰ ਵਿੱਚ ਉੱਤਰਆਧੁਨਿਕਤਾ ਨੂੰ "ਪੱਛਮੀ ਸੱਭਿਆਚਾਰ ਦਾ ਨਵ-ਸਾਮਰਾਜਵਾਦ ਦਾ ਨਾਂ ਦਿੱਤਾ ਹੈ।

western culture's Usage Examples:

Beliefs about dragons vary considerably through regions, but dragons in western cultures since the High Middle Ages have.


Another major theme expressed in this book is the clash of the Indian and western cultures.


On the other hand, Mali comes to India completely influenced by the western culture.


desserts in western cultures, including cakes, cookies, biscuits, gelatins, pastries, ice creams, pies, puddings, and candies.


Taboo things in western culture, such as asking about one's age or salary during an initial meeting, is normal.


Saucers are also long used in western culture for much the same purpose.


processional), and in many western cultures, this takes the form of a wedding march.


variety of desserts in western cultures, including cakes, cookies, biscuits, gelatins, pastries, ice creams, pies, puddings, and candies.


two great legal traditions are similar, in that they are products of western culture although there are significant differences between the two traditions.


Today, wooden spoons in western cultures are generally medium to large spoons used for mixing ingredients.


La matemàtica de la Història en la cultura occidental (The mathematics of history in western culture), Els Autors de l’Ocell de Paper (The authors of the paper bird).


looked at how western cultures, particularly the United States, value extroversion over introversion and how that could possibly make it difficult for introverts.


should not meet the eye of the older (this politeness is perceived as evasiveness by western cultures).



Synonyms:

occidental, Hesperian, Occident, West,

Antonyms:

eastern, eastern United States, southeastern, middle Atlantic, east-central,

western culture's Meaning in Other Sites