<< underlining underlip >>

underlinings Meaning in Punjabi ( underlinings ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਰੇਖਾਂਕਿਤ

ਅੰਡਰਲਾਈਨਿੰਗ,

underlinings ਪੰਜਾਬੀ ਵਿੱਚ ਉਦਾਹਰਨਾਂ:

ਆਪਣੀ ਲੇਖਕੀ ਸ਼ਖਸੀਅਤ ਵਿੱਚ ਮਾਂ ਦੀ ਸੁਣਾਈਆਂ ਪਰੀ ਕਥਾਵਾਂ ਦੀ ਵੱਡੀ ਭੂਮਿਕਾ ਨੂੰ ਡੋਰਿਸ ਨੇ ਰੇਖਾਂਕਿਤ ਕੀਤਾ।

ਨਿਤ ਪਰਿਵਰਤਨਸ਼ੀਲ ਸੰਸਾਰ ਦੇ ਸੁੱਖ-ਦੁੱਖ ਅਤੇ ਸੰਘਰਸ਼ਾਂ ਦੇ ਚਿਤਰਣ ਦੇ ਮਾਧਿਅਮ ਰਾਹੀਂ ‘ਓਡੀਸੀ’ ਵਿੱਚ ਹੋਮਰ ਨੇ ਜੀਵਨ ਅਤੇ ਜਗਤ ਦੇ ਯਥਾਰਥ ਨੂੰ ਪਰਗਟ ਕਰਦੇ ਹੋਏ ਇਹ ਰੇਖਾਂਕਿਤ ਕੀਤਾ ਹੈ ਕਿ ਸਾਹਸ, ਉਤਸ਼ਾਹ ਅਤੇ ਜਿਗਿਆਸਾ ਬਿਰਤੀ ਨਾਲ ਹੀ ਮਨੁੱਖ ਸਫਲਤਾ ਦੇ ਸਿਖਰ ਉੱਤੇ ਪੁੱਜਦਾ ਹੈ।

ਇਸ ਡਰਾਮੇ ਵਿੱਚ ਨਾ ਸਿਰਫ ਇੱਕ ਲੇਖਕ ਦੇ ਸੰਘਰਸ਼ਸ਼ੀਲ ਜੀਵਨ ਨੂੰ ਵਖਾਇਆ ਗਿਆ ਹੈ , ਸਗੋਂ ਲੇਖਕ ਦੀ ਪਰਕਾਸ਼ਨ ਦੀ ਅਜਾਦੀ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ ।

" ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ।

ਬਾਅਦ ਵਿੱਚ ਉਸ ਨੇ ਇਸ ਵਿਸ਼ੇ ਨਾਲ ਸਬੰਧਤ ਇੱਕ ਡਰਾਮਾ ਵੀ ਲਿਖਿਆ ਜਿਸਦਾ ਨਾਮ ਸੀ - ਨਿਊ ਇੰਗਲੈਂਡ ਦੇ ਦ ਕਰੂਸੀਬਲ ਜਿਸ ਵਿੱਚ ਅਜਿਹੇ ਸਾਮੂਹਕ ਰੋਸ ਅਤੇ ਅੰਦੋਲਨ ਨੂੰ ਰੇਖਾਂਕਿਤ ਕੀਤਾ ਗਿਆ ਸੀ।

ਆਪਣੀ ਲੇਖਣੀ ਵਿੱਚ ਬਾਰਥ ਬੁਰਜੁਆ ਵਰਗ ਦੀ ਧੂਰਤਤਾ ਨੂੰ ਰੇਖਾਂਕਿਤ ਕਰਦੇ ਹੋਏ ਦੱਸਦਾ ਹੈ ਕਿ ਕਿਸ ਪ੍ਰਕਾਰ ਇਹ ਵਰਗ ਆਪਣੇ ਘੱਟੀਆ ਉਤਪਾਦਾਂ ਨੂੰ ਸਾਮਾਜਕ ਮਿਥਕਾਂ ਵਿੱਚ ਮੁੱਲਾਂ ਦੇ ਪ੍ਰਤੀਰੋਪਨ ਦੁਆਰਾ ਸਮਾਜ ਵਿੱਚ ਪ੍ਰਤਿਸ਼ਠਤ ਕਰ ਰਿਹਾ ਸੀ।

ਪਰਵਾਰਿਕ ਰਿਸ਼ਤਿਆਂ ਦੀ ਮਿਠਾਸ, ਆਤਮੀਅਤਾ ਅਤੇ ਖੁਸ਼ਬੂ ਨੂੰ ਤੇਜ਼ੀ ਨਾਲ ਰੇਖਾਂਕਿਤ ਕਰਦੀਆਂ ਇਹ ਗਜਲਾਂ ਡੂੰਘੇ ਤੱਕ ਆਪਣਾ ਪ੍ਰਭਾਵ ਛੱਡਦੀਆਂ ਹਨ।

ਉਸਦਾ ਕੰਮ ਸਮਾਜਿਕ ਮੁੱਦਿਆਂ 'ਤੇ ਕੇਂਦਰਿਤ ਹੈ ਅਤੇ ਇਬੋਨੀ ਅਤੇ 'ਦ ਵੀਕ' ਵਰਗੇ ਆਉਟਲੈਟਾਂ ਵਿੱਚ ਰੇਖਾਂਕਿਤ ਹੁੰਦਾ ਹੈ।

2017 ਵਿੱਚ ਮੀਰਾ ਦੀਵਾਨ ਦੁਆਰਾ ਪੀ.ਐਸ.ਬੀ.ਟੀ. ਲਈ ਬਣਾਈ ਗਈ ਇੱਕ ਹੋਰ ਦਸਤਾਵੇਜ਼ੀ ਫ਼ਿਲਮ "ਧੁਨ ਮੈਂ ਧਿਆਨ: ਗੁਰੂ ਗ੍ਰੰਥ ਸਾਹਿਬ ਵਿੱਚ ਸੰਗੀਤ ਵਿੱਚ ਧਿਆਨ" ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਬਹੁ-ਵਿਸ਼ਵਾਸੀ ਪਹਿਲੂਆਂ ਨੂੰ ਰੇਖਾਂਕਿਤ ਕਰਦੀ ਹੈ।

ਆਮੀਨ ਦੀਆਂ ਰਚਨਾਵਾਂ ਉਸ ਬਿਹਤਰ ਨੂੰ ਹੀ ਰੇਖਾਂਕਿਤ ਕਰਦੀਆਂ ਹਨ।

ਇਸ ਪੁਸਤਕ ਵਿਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਬਹੁਵੰਨੀ-ਬਹੁਪਾਸਾਰੀ ਸੰਰਚਨਾ ਨੂੰ ਇਤਿਹਾਸ ਅਤੇ ਭੂਗੋਲ ਦੇ ਵਡੇਰੇ ਕੈਨਵਸ ਤੇ ਰੇਖਾਂਕਿਤ ਕੀਤਾ ਹੈ ਅਤੇ ਪੰਜਾਬੀ ਸੱਭਿਆਚਾਰ ਦੇ ਨਿਆਰੇ -ਨਿਵੇਕਲੇ ਪਾਸਾਰਾਂ ਅਤੇ ਮੌਲਿਕ ਵਿਲਖਣ ਤਾਸੀਰ ਦੀ ਸੁਚੱਜੀ ਨਿਸ਼ਾਨਦੇਹੀ ਕੀਤੀ ਹੈ।

underlinings's Usage Examples:

Costa wrote for El País, "one could criticize Shrew"s Nest for some underlinings and missteps, but it is an energetic debut film, capable of modulating.


cards for Caligari featured stylized, misshapen lettering with excessive underlinings, exclamation points and occasionally archaic spellings.


delightful arias, and his listening notes were peppered with asterisks and underlinings that made him want to put down his pen and go straight back to his turntable.


[…] But the parts which reveal, without self-conscious underlinings, the trashy TV culture in which we live, as well as the TV commercial.


displays typographical errors, such as using hyphens for rules, and underlinings for italics or emphatic spacing; and there are regular spelling mistakes.


printed) in his bed-chamber, writ with his Majesty"s own hand, with several underlinings.


The volumes contain 348 underlinings, marks of emphasis, and marginalia in Bach"s hand, an attribution that.


Critics have doubted that any of the underlinings or annotations in the Bible can be reliably attributed to de Vere and.


His library (consisting of about 17,000 volumes, with many notes and underlinings) is part of the Historische Sammlungen of the Zentral- und Landesbibliothek.


Integra and Legend — caused an enormous amount of aggro for company underlinings.


"I still have the original book with all my underlinings and scribbles about things that motivated me to compose something or.


It contains handwritten comments and underlinings.



Synonyms:

emphasise, accentuate, stress, accent, punctuate, underscore, emphasize,

Antonyms:

ignore,

underlinings's Meaning in Other Sites