<< remunerating remunerations >>

remuneration Meaning in Punjabi ( remuneration ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਮਿਹਨਤਾਨਾ, ਮੁਆਵਜ਼ਾ, ਤੰਖਾ, ਮਜ਼ਦੂਰੀ, ਇਨਾਮ, ਦੱਖਣ,

Noun:

ਮਿਹਨਤਾਨਾ, ਇਨਾਮ, ਤੰਖਾ,

remuneration ਪੰਜਾਬੀ ਵਿੱਚ ਉਦਾਹਰਨਾਂ:

ਉਹ 1970-1973 ਤੱਕ ਨੰਦਾ ਦੇ ਨਾਲ ਹਿੰਦੀ ਸਿਨੇਮਾ ਵਿੱਚ ਤੀਜੀ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ  ਅਤੇ 1962-65 ਤੱਕ ਵੈਜੰਤੀ ਮਾਲਾ ਦੇ ਨਾਲ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ ਹਿੰਦੀ ਅਦਾਕਾਰਾ ਸੀ।

ਫ਼ਾਰਸੀ ਦੇ ਸ਼ਬਦ ‘ਤਨਖ਼ਾਹ’ ਦਾ ਅਰਥ ਇਵਜ਼ਾਨੇ ਵਜੋਂ ਮਿਲਿਆ ਵੇਤਨ, ਮਿਹਨਤਾਨਾ ਜਾਂ ਤਲਬ ਹੈ।

ਪੰੜੇ ਆਪਣੇ ਜਜਮਾਨਾਂ ਦੇ ਭੋਜਨ, ਘਰ, ਟ੍ਰਾਂਸਪੋਰਟ ਅਤੇ ਕਰਮਕਾਂੜੋਂ ਦਾ ਪੂਰਾ ਖਿਆਲ ਰੱਖਦੇ ਹਨ ਜਦੋਂ ਕਿ ਜਜਮਾਨ ਇਸ ਦੇ ਬਦਲੇ ਮਿਹਨਤਾਨਾ ਅਤੇ ਉਪਹਾਰ ਦਿੰਦੇ ਹਨ।

ਸਾਰੇ ਦੇ ਸਾਰੇ ਇਹ ਲੋਕ ਇਕ ਦੂਜੇ ਤੇ ਨਿਰਭਰ ਸਨ,ਇਕ ਦੂਜੇ ਦਿ ਇੱਜਤ ਦੇ ਸਾਂਝੀ ਇਹ ਭੰਡ, ਇਹ ਨਕਲੀਏ ਆਪਣੇ ਕਬੀਲਿਆਂ ਅਤੇ ਪਿੰਡਾਂ ਦੇ ਆਪਣੇ ਆਪਣੇ ਹੁੰਦੇ ਸਨ ਆਪਣੇ ਜਜਮਾਨਾਂ ਦੇ ਵਿਆਹਾਂ,ਸ਼ਾਦੀਆਂ ਜਾਂ ਅਜਿਹੇ ਹੋਰ ਖੁਸ਼ੀ ਦੇ ਮੌਕਿਆਂ ਤੇ ਜਿਵੇਂ ਕਿ ਮੁੰਡਾ ਜੰਮਣ ਸਮੇਂ ਉੱਤੇ ਤਾਂ ਇਹ ਆਪ ਹੀ ਆ ਜਾਂਦੇ ਹਾੜੀ ਸੌਣੀ ਦੀ ਫਸਲ ਵੇਲੇ ਆਪਣੇ ਹਿੱਸੇ ਦਾਵੇ, ਇਨ੍ਹਾਂ ਦਾ ਮਿਹਨਤਾਨਾ ਹੁੰਦਾ।

ਇਹਨਾਂ ਅਨੁਸਾਰ ਔਰਤਾਂ ਨੂੰ ਘਰੇਲੂ ਮਿਹਨਤਾਨਾ ਵੀ ਮਿਲਣਾ ਚਾਹੀਦਾ ਹੈ ਤਾਂ ਕਿ ਉਸਦੀ ਮਿਹਨਤ ਦਾ ਮੁੱਲ ਪੈ ਸਕੇ।

ਇਸ ਤੋਂ ਇਲਾਵਾ ਇਹ ਲੋਕ ਘਰਾਂ ਵਿਚੋਂ ਜ਼ਹਿਰੀਲੇ ਸੱਪ ਅਤੇ ਗੋਹ ਆਦਿ ਕਰਕੇ ਵੀ ਲੋਕਾਂ ਤੋਂ ਮਿਹਨਤਾਨਾ ਮੰਗਦੇ ਹਨ।

ਪਿਕਾਸੋ ਨੇ ਇਸ ਮੂਰਤੀ ਦਾ ਇੱਕ ਲੱਖ ਡਾਲਰ ਦਾ ਮਿਲ ਰਿਹਾ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਕਲਾਕ੍ਰਿਤੀ ਸ਼ਹਿਰ ਵਾਸੀਆਂ ਦੇ ਸਮਰਪਣ ਕੀਤੀ।

ਦਸੰਬਰ ਵਿਚ. ਕਈ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਸਾਈ ਪੱਲਵੀ ਨੇ ਫ਼ਿਲਮ ਦੀ ਅਸਫ਼ਲਤਾ ਲਈ ਨਿਰਮਾਤਾਵਾਂ ਤੋਂ ਆਪਣਾ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ।

ਇਸ ਫਿਲਮ ਵਿੱਚ ਦਾਰਾ ਸਿੰਘ ਦਾ ਮਿਹਨਤਾਨਾ 450,000 ਰੁਪਏ ਪ੍ਰਤੀ ਫਿਲਮ ਅਤੇ ਮੁਮਤਾਜ਼ ਦਾ ਮਹਟਣਾ 250,000 ਰੁਪਏ ਪ੍ਰਤੀ ਫਿਲਮ ਹੋ ਗਿਆ।

ਸਥਾਨਕ ਕਾਰਕਾਂ ਨੂੰ ਸੰਬੋਧਿਤ ਕਰਨ ਤੋਂ ਇਲਾਵਾ, ਕੇ.ਵੀ.ਕੇ. ਨੂੰ ਉਨ੍ਹਾਂ ਅਭਿਆਸਾਂ ਨੂੰ ਅਪਨਾਉਣ ਵਿਚ ਵਾਧਾ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ, ਜੋ ਮਿਹਨਤਾਨਾ ਖੇਤੀ, ਜਲਵਾਯੂ ਸਮਾਰਟ ਖੇਤੀ ਅਤੇ ਖੁਰਾਕ ਵਿਭਿੰਨਤਾ ਨਾਲ ਮੇਲ ਖਾਂਦੀਆਂ ਹਨ।

ਇਹਨਾ ਪਸ਼ੂਆਂ ਨੂੰ ਚਰਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਚਰਵਾਹੇ ਨੂੰ ਕਿਸਾਨ ਫ਼ਸਲ ਕੱਟਣ ਸਮੇਂ ਛਿਮਾਹੀ ਦਾ ਬੱਝਵਾਂ ਮਿਹਨਤਾਨਾ ਦਿੰਦੇ ਸੀ ਜੋ ਆਮ ਤੌਰ 'ਤੇ ਅਨਾਜ ਜਾਂ ਚਾਰੇ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ।

ਉਨ੍ਹਾਂ ਦੀ ਕਾਬਲੀਅਤ ਦਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਦੇ ਮੁੱਖ ਅਦਾਕਾਰ ਦੇ ਬਰਾਬਰ ਹੀ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਜਾਂਦਾ ਸੀ।

ਇਸ ਨੇ ਰਾਤ ਵਿੱਚ ਚੌਂਕੀਦਾਰ ਦਾ ਵੀ ਕੰਮ ਕੀਤਾ ਜਿਸ ਬਦਲੇ ਇਸ ਨੂੰ 212 ਰੁਪਏ ਮਹੀਨੇ ਦਾ ਮਿਹਨਤਾਨਾ ਮਿਲਦਾ ਸੀ।

remuneration's Usage Examples:

She was a non-executive director of the Royal Bank of Scotland Group between 2010 and 2018 and a member of the boards remuneration committee.


This released all staff from employment with immediate effect and without compensation or remuneration.


Such freedom of movement shall entail the abolition of any discrimination based on nationality between workers of the Member States as regards employment, remuneration and other conditions of work and employment.


Play media The gender pay gap or gender wage gap is the average difference between the remuneration for men and women who are working.


judged greatly excessive by the press, considering the usual Belgian remunerations for the functions of upper management.


Recommendation 16 – The Health Council of Canada should systematically collect, analyze and regularly report on relevant and necessary information about the Canadian health workforce, including critical issues related to the recruitment, distribution, and remuneration of health care providers.


A 2010 survey of the remuneration and benefits of those occupying jobs in construction and the built environment.


He appeared before the Akiwumi Commission in March 2009 and vouched his support for the current MP remuneration package.


wage remunerations or to make up for economic losses, and may even order it to pay compensation: (2) Refusal to pay labourers wage remunerations for working.


remuneration payable for work done which have been paid, transparently and comprehensibly, as holiday pay, from being set off against the payment for specific.


FINMA ordered Julius Baer to change its remuneration and recruitment policies, imposed an indefinite ban on all acquisitions, and appointed an auditor to oversee the bank to ensure it’s compliance with anti-money laundering standards.


That remuneration is termed a "fee" or "stipend" rather than salary or wages is immaterial.



Synonyms:

regular payment, found, paysheet, pay, living wage, sick pay, minimum wage, salary, wage, take-home pay, earnings, strike pay, pay envelope, half-pay, merit pay, double time, pay packet, combat pay, payroll,

Antonyms:

abolish, default, take, pay cash, charge,

remuneration's Meaning in Other Sites