<< reformism reformists >>

reformist Meaning in Punjabi ( reformist ਪੰਜਾਬੀ ਭਾਸ਼ਾ ਵਿੱਚ ਇਸ ਸ਼ਬਦ ਦਾ ਕੀ ਅਰਥ ਹੈ?)



ਸੁਧਾਰਵਾਦੀ, ਸੁਧਾਰਕ,

Adjective:

ਸੁਧਾਰਕ,

reformist ਪੰਜਾਬੀ ਵਿੱਚ ਉਦਾਹਰਨਾਂ:

ਹਾਲਾਂਕਿ ਬਹੁਤੇ ਲੋਕਤੰਤਰੀ ਸਮਾਜਵਾਦੀ ਸਮਾਜਵਾਦ ਵਿੱਚ ਬਹੁਤ ਹੌਲੀ ਹੌਲੀ ਤਬਦੀਲੀ ਚਾਹ ਰਹੇ ਹਨ, ਜਮਹੂਰੀ ਸਮਾਜਵਾਦ ਜਾਂ ਤਾਂ ਕ੍ਰਾਂਤੀਕਾਰੀ ਜਾਂ ਸੁਧਾਰਵਾਦੀ ਰਾਜਨੀਤੀ ਦਾ ਸਮਾਜਵਾਦ ਸਥਾਪਤ ਕਰਨ ਦੇ ਸਾਧਨ ਵਜੋਂ ਸਮਰਥਨ ਕਰ ਸਕਦਾ ਹੈ।

ਵਿਸ਼ੇਸ਼ ਤੌਰ 'ਤੇ, ਸੁਧਾਰਵਾਦੀ ਵਿਚਾਰਾਂ ਵਿੱਚ ਔਰਤਾਂ ਲਈ ਵਧੇਰੇ ਸ਼ਕਤੀ ਸ਼ਾਮਲ ਹੁੰਦੀ ਸੀ ਇੱਕ ਸਮੇਂ ਵਿੱਚ ਜਦੋਂ ਭਾਰਤ ਵਿੱਚ ਰਾਜਨੀਤੀ, ਖ਼ਾਸਕਰ ਖੇਤਰੀ ਰਾਜਨੀਤੀ, ਮਰਦਾਂ ਦਾ ਦਬਦਬਾ ਸੀ।

ਬੇਸ਼ਕ ਉਸ ਨੇ ਸੁਧਾਰਵਾਦੀ ਕਿਸਮ ਦੇ ਨਾਵਲ ਲਿਖੇ ਪਰ ਉਸ ਨੇ ਚਿੱਟਾ ਲਹੂ,ਪਵਿੱਤਰ ਪਾਪੀ, ਆਦਮਖੋਰ,ਬੰਜਰ ਅਤੇ ਚਿਤਰਕਾਰ ਆਦਿ ਨਾਵਲਾਂ ਵਿੱਚ ਕੁਝ ਅਜਿਹੇ ਅਭੁੱਲ ਪਾਤਰ ਸਿਰਜ ਦਿੱਤੇ ਕਿ ਨਵੇਂ ਲੇਖਕਾਂ ਨੇ ਉਸ ਤੋਂ ਬੇਹੱਦ ਪ੍ਰੇਰਨਾ ਲਈ ਅਤੇ ਪੰਜਾਬੀ ਨਾਵਲ ਦਾ ਭੰਡਾਰ ਅਤਿਅੰਤ ਅਮੀਰ ਹੋ ਗਿਆ।

ਇਹ ਰੋਸ ਮੁਜਾਹਰੇ ਅਪਰੈਲ 1989 ਵਿੱਚ ਕਮਿਊਨਿਸਟ ਪਾਰਟੀ ਦੇ ਪੂਰਵ ਮਹਾਸਚਿਵ ਅਤੇ ਉਦਾਰ ਸੁਧਾਰਵਾਦੀ ਹੂ ਯਾਓ ਬਾਂਗ ਦੀ ਮੌਤ ਦੇ ਬਾਅਦ ਸ਼ੁਰੂ ਹੋਏ ਸਨ।

ਈੰਸ਼ਵਰ ਚੰਦਰ ਨੰਦਾ ਨੇ ਪੰਜਾਬੀ ਨਾਟਕ ਨੂੰ ਅਨੁਵਾਦਿਤ ਅਤੇ ਮੌਲਿਕ ਨਾਟਕਾਂ ਦੇ ਦਾਇਰੇ ਵਿਚੋਂ ਬਾਹਰ ਕੱਢਦੇ ਹੋਏ ਆਦਰਸ਼ਵਾਦੀ ਸੁਧਾਰਵਾਦੀ ਪ੍ਰਵਿਰਤੀ ਅਧੀਨ ਨਵੇਂ ਪਰਿਪੇਖ ਦੇ ਅੰਤਰਗਤ ਪੇਸ਼ ਕੀਤਾ।

ਜ਼ਿੰਦਾ ਲੋਕ ਹੰਸਾ ਜੀਵਰਾਜ ਮਹਿਤਾ (3 ਜੁਲਾਈ 1897 - 4 ਅਪਰੈਲ 1995) ਇੱਕ ਸੁਧਾਰਵਾਦੀ, ਸਮਾਜਿਕ ਕਾਰਜਕਰਤਾ, ਸਿੱਖਿਅਕ, ਸੁਤੰਤਰਤਾ ਕਾਰਕੁਨ, ਨਾਰੀਵਾਦੀ ਅਤੇ ਭਾਰਤੀ ਲੇਖਕ ਸੀ।

ਬੇਰੀ ਨੂੰ 1947 ਵਿੱਚ ਉਸ ਦੇ 21 ਵੇਂ ਜਨਮਦਿਨ ਤੇ ਸੁਧਾਰਵਾਦੀ ਤੋਂ ਰਿਹਾ ਕੀਤਾ ਗਿਆ ਸੀ।

ਜ਼ਿੰਦਾ ਲੋਕ ਫ਼ੇਬੀਅਨ ਸੁਸਾਇਟੀ ਇੱਕ ਬ੍ਰਿਟਿਸ਼ ਸਮਾਜਵਾਦੀ ਸੰਗਠਨ ਹੈ ਜਿਸ ਦੇ ਮਕਸਦ ਜਮਹੂਰੀ ਸਮਾਜਾਂ ਵਿੱਚ ਜਮਹੂਰੀ ਸਮਾਜਵਾਦ ਦੇ ਅਸੂਲਾਂ ਨੂੰ ਇਨਕਲਾਬੀ ਰਾਜਪਲਟੇ ਦੀ ਬਜਾਏ ਹੌਲੀ ਹੌਲੀ ਅਤੇ ਸੁਧਾਰਵਾਦੀ ਜਤਨਾਂ ਨਾਲ ਅੱਗੇ ਵਧਾਉਣਾ ਹੈ।

ਉਸ ਦੇ ਦਾਦਾ, ਅਰਜਨ ਸਿੰਘ ਨੇ ਸਵਾਮੀ ਦਯਾਨੰਦ ਸਰਸਵਤੀ ਦੀ ਹਿੰਦੂ ਸੁਧਾਰਵਾਦੀ ਲਹਿਰ, ਆਰੀਆ ਸਮਾਜ, ਨੂੰ ਅਪਣਾਇਆ ਜਿਸਦਾ ਭਗਤ ਸਿੱਘ ਉੱਤੇ ਕਾਫ਼ੀ ਪ੍ਰਭਾਵ ਪਿਆ।

ਗ਼ਦਰੀ ਸਮਝਦੇ ਸਨ ਕਿ ਆਦਰਸ਼ਵਾਦੀ ਤੇ ਸੁਧਾਰਵਾਦੀ ਸਿਆਸਤ ਦੀ ਆਪਣੀ ਸੀਮਾ ਹੁੰਦੀ ਹੈ।

ਉਹ ਕਲਕੱਤਾ ਦੇ ਬ੍ਰਹਮੋ ਸਮਾਜ ਸੁਧਾਰਵਾਦੀ, ਕੇਸ਼ੁਬ ਚੰਦ੍ਰਾ ਸੇਨ ਦੀ ਧੀ ਸੀ।

ਰੂੜੀਵਾਦੀਆਂ ਨੇ ਚੀਨ ਤੋਂ ਅਤੇ ਸੁਧਾਰਵਾਦੀਆਂ ਨੇ ਜਾਪਾਨ ਤੋਂ ਸਹਾਇਤਾ ਦੀ ਮੰਗ ਕੀਤੀ।

reformist's Usage Examples:

Already in 1963, together with Chenu, Congar, Karl Rahner, and Hans Küng, he was involved in preparing the rise of the new theological journal Concilium, which was officially founded in 1965 with the support of Paul Brand and Antoine Van den Boogaard, and which promoted reformist thought.


However reformists ignored them and continued the demonstration, calling for the resignation.


and to initiate transformative reforms, and a left wing (so-called "impossibilists"), who considered all reformist gradualism to be useless and counterproductive.


varieties, and the State along with it -as well as a rejection of the vitiating distraction of reformist politics – was vastly more important than what.


The party has a reformist agenda of curbing the power of the military and reducing corruption.


Between 1901 and 1906, power in the party seesawed between the Turati-led reformists and the revolutionaries under various.


Revolutionary socialism is contrasted with reformist socialism, especially the reformist wing of social democracy and other evolutionary approaches.


The reformist rouges did not believe that the 1840 Act of Union had truly granted a responsible.


The views of Bernstein gave rise to reformist theory, which asserts that socialism can be achieved through gradual peaceful.


the reformist Mikhail Gorbachev, the nationalist Boris Yeltsin, or the hardliner Yegor Ligachyov.


The party identifies as reformist, and was founded on 2 December 1999.


In 1818, Knight, John Saxton and James Wroe formed the reformist and popularist newspaper the Manchester Observer.



Synonyms:

reform-minded, liberal, progressive,

Antonyms:

peaceful, conformist, passive, conservative,

reformist's Meaning in Other Sites